ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਏਬੀਪੀ ਸਾਂਝਾ | 05 Jul 2020 06:32 PM (IST)
ਰੈਪਸਟਾਰ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਹਨ। ਬਿਮਾਰੀ ਕਾਰਕੇ ਹਨੀ ਸਿੰਘ ਦਾ ਵਜ਼ਨ ਵੀ ਕਾਫੀ ਵੱਧ ਗਿਆ ਸੀ।
ਚੰਡੀਗੜ੍ਹ: ਰੈਪਸਟਾਰ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਹਨ। ਬਿਮਾਰੀ ਕਾਰਕੇ ਹਨੀ ਸਿੰਘ ਦਾ ਵਜ਼ਨ ਵੀ ਕਾਫੀ ਵੱਧ ਗਿਆ ਸੀ।ਪਰ ਬਿਮਾਰੀ ਤੋਂ ਸਿਹਤਯਾਬ ਹੁੰਦੀ ਹੀ ਹਨੀ ਸਿੰਘ ਨੇ ਸਖ਼ਤ ਮਹਿਨਤ ਕਰ ਆਪਣੀ ਬਾਡੀ ਨੂੰ ਮੁੜ ਰੀਸ਼ੇਪ ਕਰ ਲਿਆ ਹੈ। ਹਨੀ ਸਿੰਘ ਨੇ ਆਪਣੇ ਟਰਾਂਸਫੌਰਮੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ।ਫੈਨਜ਼ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।