ਮੁਬੰਈ: ਟੀਆਰਪੀ ਵਿੱਚ ਪਿਛਲੇ ਹਫ਼ਤੇ ਕਪਿਲ ਸ਼ਰਮਾ ਸ਼ੋਅ ਤੀਜੇ ਨੰਬਰ ‘ਤੇ ਸੀ। ਇਸ ਸ਼ੋਅ ਵਿੱਚ ਕਪਿਲ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਵੀ ਕਪਿਲ ਨਾਲ ਮਖੌਲ ਉਡਾਉਂਦੀ ਨਜ਼ਰ ਆ ਰਹੀ ਹੈ। ਉਸਨੇ ਸ਼ੋਅ ਵਿੱਚ ਕਪਿਲ ਦੀ ਫੀਸ ਬਾਰੇ ਕਈ ਜ਼ੀਕਰ ਕੀਤਾ ਹੈ। ਹਾਲ ਹੀ ਵਿੱਚ ਅਰਚਨਾ ਨੇ ਕਪਿਲ ਦੀ ਫੀਸ ਬਾਰੇ ਅਜਿਹੀ ਗੱਲ ਕਹੀ ਸੀ ਜਿਸ ਨੂੰ ਸੁਣ ਕੇ ਉਥੇ ਮੌਜੂਦ ਮਹਿਮਾਨ ਵੀ ਹੈਰਾਨ ਰਹਿ ਗਏ।


ਅਰਚਨਾ ਕਹਿੰਦੀ ਹੈ 'ਕਪਿਲ ਇੰਨੇ ਪੈਸੇ ਲੈਂਦਾ ਹੈ ਕਿ ਸਾਨੂੰ ਦੇਣ ਲਈ ਘੱਟ ਪੈ ਜਾਂਦੇ ਹਨ। ਇਸ ਤੋਂ ਬਾਅਦ, ਕਪਿਲ ਨੇ ਮਜ਼ਾਕ ਨਾਲ ਕਿਹਾ - 'ਲੁੱਟ ਲੋ, ਆ ਲੁੱਟ, ਇੱਕ ਬੱਚੀ ਦੇ ਪਿਤਾ ਨੂੰ, ਘਰ ਵੀ ਚਲਾਨਾ ਹੁੰਦਾ ਹੈ।

‘ਤੁਹਾਨੂੰ ਦੱਸ ਦੇਈਏ, ਇਸ ਤੋਂ ਪਹਿਲਾਂ ਵੀ ਅਰਚਨਾ ਨੇ ਫੀਸ ਬਾਰੇ ਸ਼ੋਅ ‘ਚ ਆਪਣਾ ਦਰਦ ਜ਼ਾਹਰ ਕੀਤਾ ਸੀ।