ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਇੰਸਟਾਗ੍ਰਾਮ ਪੋਸਟ ਕਾਫੀ ਛਾਈ ਹੋਈ ਹੈ। ਇਸ 'ਚ ਉਨ੍ਹਾਂ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਹੈ। ਦਿਲਜੀਤ ਨੇ ਆਪਣੇ ਕਿਸੇ ਗਾਣੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਗਾਣਾ ਏਨਾ ਸੀਰੀਅਸ ਨਹੀਂ ਸੀ ਜਿੰਨਾ ਸੀਰੀਅਸ ਪੋਜ਼ ਬਣਿਆ ਹੋਇਆ।"

Continues below advertisement





ਇੰਨਾ ਹੀ ਨਹੀਂ ਕੈਪਸ਼ਨ ਦੇ ਅੰਤ 'ਚ ਉਨ੍ਹਾਂ ਇਹ ਵੀ ਲਿਖਿਆ ਫੋਟੋ ਨਾਲੋਂ ਜ਼ਿਆਦਾ ਸੀਰੀਅਸ ਕੈਪਸ਼ਨ ਪਾ ਦਿੱਤੀ। ਦਿਲਜੀਤ ਦੀ ਇਸ ਤਸਵੀਰ ਨੂੰ ਹੁਣ ਤਕ ਇੰਸਟਾਗ੍ਰਾਮ 'ਤੇ ਲੱਖਾਂ ਲਾਈਕਸ ਮਿਲ ਚੁੱਕੇ ਹਨ।


ਇਹ ਵੀ ਪੜ੍ਹੋ: 


ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ