ਪੜਚੋਲ ਕਰੋ

Punjabi Singer Babbu Maan: ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ‘ਚ ਹੋਇਆ ਹੰਗਾਮਾ, ਗੁੱਸੇ 'ਚ ਆਏ SP ਵਾਰਨਿੰਗ ਦਿੰਦੇ ਹੋਏ ਬੋਲੇ- 'ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ, ਜੇਕਰ'

Punjabi Singer Babbu Maan: ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ, ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਵਿੱਚ ਭੀੜ ਕਾਬੂ ਤੋਂ ਬਾਹਰ ਹੋ ਗਈ। ਗਾਇਕ ਮਾਨ ਨੇ ਵਾਰ-ਵਾਰ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ, ਪਰ ਉਹ ਕਿਸੇ ਦੇ...

Punjabi Singer Babbu Maan: ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ, ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਵਿੱਚ ਭੀੜ ਕਾਬੂ ਤੋਂ ਬਾਹਰ ਹੋ ਗਈ। ਗਾਇਕ ਮਾਨ ਨੇ ਵਾਰ-ਵਾਰ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ, ਪਰ ਉਹ ਕਿਸੇ ਦੇ ਕਹਿਣ ‘ਤੇ ਰੁਕ ਨਹੀਂ ਰਹੇ ਸੀ, ਇਹ ਹੀ ਨਹੀਂ ਇਸ ਹਫੜਾ-ਦਫੜੀ ‘ਚ ਲਾਈਵ ਕੈਮਰਾ ਵੀ ਡਿੱਗ ਪਿਆ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਹਾਹਾਕਾਰ ਮੱਚ ਗਿਆ।

ਇਸ ਦੌਰਾਨ ਅਜਿਹੇ ਹਾਲਾਤ ਵੇਖ ਕੇ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ। ਮੋਹਾਲੀ ਦੇ ਐਸਪੀ ਨੇ ਮਾਈਕ ਲੈ ਲਿਆ ਅਤੇ ਸਪੱਸ਼ਟ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਉਹ 5 ਮਿੰਟਾਂ ਦੇ ਅੰਦਰ ਸ਼ਾਂਤ ਨਹੀਂ ਹੋਏ, ਤਾਂ ਪ੍ਰੋਗਰਾਮ ਬੰਦ ਕਰ ਦਿੱਤਾ ਜਾਵੇਗਾ। ਜਿਸ ਤੋਂ ਆਖਰ ਗਾਇਕ, ਪੁਲਿਸ ਅਤੇ ਟੂਰਨਾਮੈਂਟ ਪ੍ਰਬੰਧਕਾਂ ਨਾਲ ਬੇਨਤੀ ਕਰਨ ਤੋਂ ਬਾਅਦ, ਪ੍ਰਸ਼ੰਸਕ ਸ਼ਾਂਤ ਹੋ ਗਏ।

ਬੱਬੂ ਮਾਨ ਨੇ ਅੱਧੇ ਘੰਟੇ ਲਈ ਸ਼ੋਅ ਕੀਤਾ

ਅਸਲ ‘ਚ ਮੋਹਾਲੀ ਦੇ ਬੱਲੋਮਾਜਰਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਬੱਬੂ ਮਾਨ ਰਾਤ ਨੂੰ ਉੱਥੇ ਲਾਈਵ ਸ਼ੋਅ ਕਰ ਰਹੇ ਸੀ। ਪ੍ਰਸ਼ੰਸਕ ਰੌਲਾ ਪਾ ਰਹੇ ਸੀ ਅਤੇ ਕਹਿ ਰਹੇ ਸੀ ਕਿ ਉਹ ਸਟੇਜ ਸਾਫ਼ ਨਹੀਂ ਦੇਖ ਸਕਦੇ। ਇਹ ਸੁਣ ਕੇ, ਗਾਇਕ ਬੱਬੂ ਮਾਨ ਨੇ ਪ੍ਰਸ਼ੰਸਕਾਂ ਦੀ ਮੰਗ ਦਾ ਜਵਾਬ ਦਿੰਦੇ ਹੋਏ, ਲਾਈਵ ਪ੍ਰਸਾਰਣ ਕੈਮਰੇ ਸਾਹਮਣੇ ਤੋਂ ਹਟਾ ਦਿੱਤੇ। ਉਸਨੇ ਕੈਮਰਾਮੈਨ ਨੂੰ ਇੱਕ ਪਾਸੇ ਦਾ ਕੋਣ ਲੈਣ ਲਈ ਕਿਹਾ। ਇਸ ਤੋਂ ਬਾਅਦ, ਬੱਬੂ ਮਾਨ ਨੇ ਅੱਧੇ ਘੰਟੇ ਲਈ ਸ਼ੋਅ ਕੀਤਾ।

ਜਿਸ ਤੋਂ ਬਾਅਦ ਅਚਾਨਕ, ਪ੍ਰਸ਼ੰਸਕ ਗੁੱਸੇ ਵਿੱਚ ਆ ਗਏ, ਅਤੇ ਬਾਬੂ ਮਾਨ ਨੇ ਕਿਹਾ, “ਬਹੁਤ ਮੁਸ਼ਕਲ ਨਾਲ ਇਜਾਜ਼ਤ ਮਿਲੀ ਹੈ।” ਪਰ ਪ੍ਰਸ਼ੰਸਕ ਅਚਾਨਕ ਗੁੱਸੇ ਵਿੱਚ ਆ ਗਏ, ਇੱਕ-ਦੂਜੇ ਨਾਲ ਧੱਕਾ-ਮੁੱਕੀ ਕਰਨ ਲੱਗੇ। ਸਥਿਤੀ ਨੂੰ ਹੱਥੋਂ ਨਿਕਲਦਾ ਦੇਖ ਕੇ, ਪੁਲਿਸ ਚੌਕਸ ਹੋ ਗਈ। ਬੱਬੂ ਮਾਨ ਨੂੰ ਗਾਉਣ ਤੋਂ ਰੋਕ ਦਿੱਤਾ।

ਮੋਹਾਲੀ ਦੇ ਪੁਲਿਸ ਸੁਪਰਡੈਂਟ ਮਨਪ੍ਰੀਤ ਸਿੰਘ ਨੇ ਮਾਈਕ ਚੁੱਕਿਆ। ਉਨ੍ਹਾਂ ਨੇ ਸਟੇਜ ਦੇ ਹੇਠਾਂ ਤੋਂ ਪ੍ਰਸ਼ੰਸਕਾਂ ਨੂੰ ਸਿੱਧੀ ਚੇਤਾਵਨੀ ਦਿੱਤੀ। “ਇਹ ਮੇਰੀ ਆਖਰੀ ਚੇਤਾਵਨੀ ਹੈ,” ਉਨ੍ਹਾਂ ਐਲਾਨ ਕੀਤਾ। “ਜੇਕਰ ਸਾਰੇ ਪੰਜ ਮਿੰਟਾਂ ਦੇ ਅੰਦਰ-ਅੰਦਰ ਸ਼ਾਂਤ ਨਹੀਂ ਹੁੰਦੇ, ਤਾਂ ਪ੍ਰੋਗਰਾਮ ਦੀ ਇਜਾਜ਼ਤ ਤੁਰੰਤ ਰੱਦ ਕਰ ਦਿੱਤੀ ਜਾਵੇਗੀ। ਜੇਕਰ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੁੰਦੀ ਹੈ, ਤਾਂ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ।”

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ

Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 

Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 

Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Advertisement

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 

Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 

Jalandhar 'ਚ ਸਰਪੰਚ 'ਤੇ ਹਮਲਾ ਕਰਨ ਵਾਲੇ ਦਾ ਐਨਕਾਊਂਟਰ, ਪਿਸਤੌਲ ਅਤੇ ਬਾਈਕ ਬਰਾਮਦ

Shiromani Akali Dal ਵੱਲੋਂ 21 ਪਾਰਟੀ ਸਪੋਕਸਪਰਸਨ ਅਤੇ ਟੀਵੀ ਪੈਨਲਿਸਟਾਂ ਦਾ ਐਲਾਨ, ਦੇਖੋ ਪੂਰੀ ਲਿਸਟ 

Embed widget