ਚੋਣ ਨਤੀਜੇ 2026
(Source: ECI/ABP News)
ਲੌਕਡਾਊਨ 'ਚ ਸਲਮਾਨ ਖਾਨ ਨੇ ਫਾਰਮ ਹਾਊਸ ਤੇ ਕੀਤਾ ਇੱਕ ਹੋਰ ਗੀਤ
ਏਬੀਪੀ ਸਾਂਝਾ | 10 May 2020 06:26 PM (IST)
ਲੌਕਡਾਉਨ ਦੌਰਾਨ, ਸਲਮਾਨ ਖਾਨ ਦਾ ਇੱਕ ਗਾਨਾ ਤਿਆਰ ਹੋ ਚੁੱਕਾ ਹੈ।

ਮੁਬੰਈ: ਲੌਕਡਾਉਨ ਦੌਰਾਨ, ਸਲਮਾਨ ਖਾਨ ਦਾ ਇੱਕ ਗਾਨਾ ਤਿਆਰ ਹੋ ਚੁੱਕਾ ਹੈ। ਇਸ ਗੀਤ ਦਾ ਟੀਜ਼ਰ ਆ ਚੁੱਕਾ ਹੈ। ਇਹ ਗਾਣਾ ਵੀ ਪਨਵੇਲ ਵਿੱਚ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਖੁਦ ਸਲਮਾਨ ਖਾਨ ਨੇ ਗਾਇਆ ਅਤੇ ਡਾਇਰੈਕਟ ਕੀਤਾ ਹੈ। ਇਸ ਗਾਣੇ ਵਿੱਚ ਜੈਕਲੀਨ ਫਰਨਾਂਡੀਜ਼ ਸਲਮਾਨ ਖਾਨ ਨਾਲ ਨਜ਼ਰ ਆਵੇਗੀ, ਜੋ ਇਸ ਸਮੇਂ ਸਲਮਾਨ ਦੇ ਫਾਰਮ ਹਾਊਸ ਵਿੱਚ ਹੀ ਰਹਿ ਰਹੀ ਹੈ। ਪੂਰਾ ਗਾਣਾ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਲਮਾਨ 'ਪਿਆਰ ਕਰੋਨਾ' ਰਿਲੀਜ਼ ਕਰ ਚੁੱਕੇ ਹਨ।