ਇਲਾਜ ਲਈ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸੰਜੇ ਦੱਤ ਪਹੁੰਚੇ ਹਸਪਤਾਲ
ਏਬੀਪੀ ਸਾਂਝਾ | 17 Aug 2020 10:05 AM (IST)
ਸੰਜੇ ਦੱਤ ਜਲਦ ਹੀ ਇਲਾਜ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ। ਸੰਜੇ ਦੱਤ ਨੇ ਬੀਤੇ ਦਿਨੀਂ ਇਲਾਜ ਲਈ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਉਹ ਇਲਾਜ 'ਤੇ ਜਾਣ ਤੋਂ ਪਹਿਲਾਂ 'ਸੜਕ-2' ਦੀ ਡਬਿੰਗ ਦਾ ਕੰਮ ਨਿਪਟਾਉਣਾ ਟਾਹੁੰਦੇ ਹਨ।
ਮੁੰਬਈ: ਸੰਜੇ ਦੱਤ ਨੂੰ ਐਤਵਾਰ ਲੀਲਾਵਤੀ ਹਸਪਤਾਲ ਤੋਂ ਬਾਹਰ ਸਪੌਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਸੰਜੇ ਦੱਤ ਉੱਥੇ ਆਪਣੇ ਕੁਝ ਟੈਸਟ ਕਰਾਉਣ ਪਹੁੰਚੇ ਸਨ। ਉੱਥੋਂ ਟੈਸਟ ਕਰਾਉਣ ਤੋਂ ਬਾਅਦ ਹਸਪਤਾਲ ਤੋਂ ਆਉਂਦਿਆਂ ਉਨ੍ਹਾਂ ਨੂੰ ਸਪੌਟ ਕੀਤਾ ਗਿਆ। ਰਿਪੋਰਟਾਂ ਮੁਤਾਬਕ ਸੰਜੇ ਦੱਤ ਜਲਦ ਹੀ ਇਲਾਜ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ। ਸੰਜੇ ਦੱਤ ਨੇ ਬੀਤੇ ਦਿਨੀਂ ਇਲਾਜ ਲਈ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਉਹ ਇਲਾਜ 'ਤੇ ਜਾਣ ਤੋਂ ਪਹਿਲਾਂ 'ਸੜਕ-2' ਦੀ ਡਬਿੰਗ ਦਾ ਕੰਮ ਨਿਪਟਾਉਣਾ ਟਾਹੁੰਦੇ ਹਨ। ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਜੇਲ੍ਹ ਪ੍ਰਸ਼ਾਸਨ 'ਤੇ ਉੱਠੇ ਸਵਾਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ