CBI Investigation in SSR Death Case: ਸੁਸ਼ਾਂਤ ਸਿੰਘ ਮਾਮਲੇ 'ਚ ਜਾਂਚ CBI ਕੋਲ, ਭੈਣ ਸ਼ਵੇਤਾ ਨੇ ਕਿਹਾ ਸੱਚ ਵੱਲ ਪਹਿਲਾ ਕਦਮ
ਏਬੀਪੀ ਸਾਂਝਾ | 19 Aug 2020 04:36 PM (IST)
Supreme Court Verdict on SSR Death Case: ਸੁਸ਼ਾਂਤ ਸਿੰਘ ਮਾਮਲੇ 'ਚ ਸੁਸ਼ਾਂਤ ਦਾ ਪਰਿਵਾਰ ਲੰਬੇ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਵਿਸ਼ਵ ਪੱਧਰੀ ਪ੍ਰੇਅਰ ਮੀਟ ਵੀ ਸ਼ੁਰੂ ਕੀਤੀ ਸੀ
ਮੁੰਬਈ: ਸੁਸ਼ਾਂਤ ਸਿੰਘ ਮਾਮਲੇ 'ਚ ਸੁਸ਼ਾਂਤ ਦਾ ਪਰਿਵਾਰ ਲੰਬੇ ਸਮੇਂ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਵਿਸ਼ਵ ਪੱਧਰੀ ਪ੍ਰੇਅਰ ਮੀਟ ਵੀ ਸ਼ੁਰੂ ਕੀਤੀ ਸੀ ਤਾਂ ਜੋ ਉਨ੍ਹਾਂ ਨੂੰ ਸੁਸ਼ਾਂਤ ਦੇ ਫੈਨਸ ਦਾ ਸਪੋਟ ਮਿਲ ਸਕੇ। ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਤੇ ਸੀਬੀਆਈ ਦੀ ਜਾਂਚ ਦੀ ਹੁਕਮ ਦੇ ਦਿੱਤੇ ਹਨ। ਜਿਵੇਂ ਹੀ ਫੈਸਲਾ ਸੁਸ਼ਾਂਤ ਸਿੰਘ ਦੇ ਪਰਿਵਾਰ ਦੇ ਹੱਕ 'ਚ ਆਇਆ ਤਾਂ ਉਸ ਦੀ ਭੈਣ ਨੇ ਟਵਿੱਟਰ ਤੇ ਟਵੀਟ ਕਰ ਕਿਹਾ,