ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੰਨੀ ਦਿਨੀਂ ਦੁਬਾਈ ਵਿੱਚ ਗੀਤ ਦੀ ਵੀਡੀਓ ਸ਼ੂਟ ਕਰ ਰਿਹਾ ਹੈ।ਸਿੰਗਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ।ਤਸਵੀਰਾਂ ਵਿੱਚ, ਸਿੱਧੂ ਮੂਸੇਵਾਲਾ ਨੇ ਇੱਕ ਦੇਸੀ ਕੁੜਤਾ ਪਾਇਆ ਹੋਇਆ ਹੈ।ਉਸਨੇ ਦੁਬਈ ਵਿੱਚ ਆਪਣੀ ਸ਼ੂਟਿੰਗ ਲੋਕੇਸ਼ਨ ਤੋਂ ਆਪਣੇ ਕਰੂ ਨਾਲ  ਪੋਜ਼ ਦਿੱਤਾ ਜਿਸ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ।