ਚੰਡੀਗੜ੍ਹ: ਕਰਨ ਔਜਲਾ ਤੇ ਅੰਮ੍ਰਿਤ ਮਾਨ ਦੀ ਵਾਰ 'ਚ ਹੈ ਸਿੱਧੂ ਮੂਸੇਵਾਲਾ ਸਾਹਮਣੇ ਆਇਆ ਹੈ। ਉਸਨੇ ਅਮ੍ਰਿਤ ਮਾਨ ਦਾ ਪੱਖ ਲੈਂਦੇ ਹੋਏ ਇਕ ਸਟੋਰੀ ਪਾਈ ਹੈ

ਜਿਸ 'ਚ ਲਿਖਿਆ:

'ਤੁਸੀਂ ਜਿੰਨ੍ਹਾਂ ਨੂੰ ਜਾਕੇ ਮਿਲਦੇ ਹੋ ਉਹ ਸਾਨੂੰ ਆਕੇ ਮਿਲਦੇ ਨੇ '

ਉਸ ਤੋਂ ਬਾਅਦ ਅਗਲੀ ਸਟੋਰੀ 'ਚ ਸਿੱਧੂ ਨੇ ਲਿਖਿਆ

'ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ ਅਸੀਂ ਮਹਿਫ਼ਲਾਂ 'ਚ ਨਹੀਂਓ ਨਾਂਅ ਦੱਸੀਦਾ'

ਕਰਨ ਔਜਲਾ ਤੇ ਅਮ੍ਰਿਤ ਮਾਨ ਵਿਚਾਲੇ ਆਨਲਾਈਨ ਵਾਰ ਚੱਲ ਰਹੀ ਹੈ ਜਿਸ ਟਚ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਐਂਟਰੀ ਮਾਰੀ ਹੈ।