ਮੁੰਬਈ: ਬਾਲੀਵੁੱਡ ਸਟਾਰ ਸਵਰਾ ਭਾਸਕਰ ਤੇ ਗੁਲ ਪਨਾਗ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨਗੀਆਂ। ਸਵਰਾ ਬਾਈਕ ਰੈਲੀ ਰਾਹੀਂ ਪੂਰਬੀ ਦਿੱਲੀ ਤੋਂ 'ਆਪ' ਉਮੀਦਵਾਰ ਆਤਿਸ਼ੀ ਦੇ ਪੱਖ ‘ਚ ਪ੍ਰਚਾਰ ਕਰੇਗੀ। ਉਧਰ, ਗੁਲ ਦੱਖਣੀ ਦਿੱਲੀ ਤੋਂ 'ਆਪ' ਉਮੀਦਵਾਰ ਰਾਘਵ ਚੱਢਾ ਲਈ ਪ੍ਰਚਾਰ ਕਰੇਗੀ।
ਸਵਰਾ ਭਾਸਕਰ ਤੇ ਗੁਲ ਪਨਾਗ ਕਰਨਗੀਆਂ ‘ਆਪ' ਲਈ ਪ੍ਰਚਾਰ
ਏਬੀਪੀ ਸਾਂਝਾ | 07 May 2019 01:44 PM (IST)