ਜ਼ਿੰਦਗੀ ਦੇ ਹਰ ਪਲ ਨੂੰ ਜਿਉਣਾ ਸਿਖਾਉਂਦੀ ਹੈ ਅਮਿਤਾਭ ਬੱਚਨ ਦੀ ਇਹ ਪੋਸਟ, ਦੱਸਿਆ ਫਿਲਮਾਂ ‘ਚ ਰੋਣ ਦਾ ਅਸਲੀ ਮਤਲਬ

ਏਬੀਪੀ ਸਾਂਝਾ Updated at: 26 May 2020 09:15 AM (IST)

ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਗੁਲਾਬੋ ਸੀਤਾਬੋ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਉਹ ਕੋਰੋਨਾਵਾਇਰਸ ਦੇ ਫੈਲਣ ਤੋਂ ਚਿੰਤਤ ਹਨ। ਉਨ੍ਹਾਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜ਼ਰੀਏ ਅਜਿਹਾ ਹੀ ਕੁਝ ਕੀਤਾ। ਅਮਿਤਾਭ ਨੇ ਲੋਕਾਂ ਨੂੰ ਸੁੰਦਰਤਾ ਦੇ ਅਰਥ ਸਮਝਾਏ।

NEXT PREV
ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਗੁਲਾਬੋ ਸੀਤਾਬੋ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਉਹ ਕੋਰੋਨਾਵਾਇਰਸ ਦੇ ਫੈਲਣ ਤੋਂ ਚਿੰਤਤ ਹਨ। ਉਹ ਅਕਸਰ ਲੋਕ ਜਾਗਰੂਕਤਾ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ, ਉਹ ਲੋਕਾਂ ਨੂੰ ਇਸ ਜੀਵਨ ਦੀ ਮਹੱਤਤਾ ਬਾਰੇ ਵੀ ਦੱਸ ਦੇ ਹਨ। ਉਨ੍ਹਾਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਦੇ ਜ਼ਰੀਏ ਅਜਿਹਾ ਹੀ ਕੁਝ ਕੀਤਾ। ਅਮਿਤਾਭ ਨੇ ਲੋਕਾਂ ਨੂੰ ਸੁੰਦਰਤਾ ਦੇ ਅਰਥ ਸਮਝਾਏ।

ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਮਾਯੂਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਹ ਆਪਣੇ ਤਜ਼ਰਬੇ ਦੇ ਜ਼ਰੀਏ ਲੋਕਾਂ ਨੂੰ ਸਿਖਾ ਰਹੇ ਹਨ। ਉਨ੍ਹਾਂ ਲਿਖਿਆ,

ਜਦੋਂ ਅਸੀਂ ਫਿਲਮਾਂ ‘ਚ ਰੋਂਦੇ ਹਾਂ, ਅਜਿਹਾ ਇਸ ਲਈ ਨਹੀਂ ਕਿਉਂਕਿ ਸਮਾਂ ਦੁਖੀ ਹੈ, ਸਗੋਂ ਸਮਾਂ ਸਾਡੀ ਸੋਚ ਨਾਲੋਂ ਜ਼ਿਆਦਾ ਖੂਬਸੂਰਤ ਹੈ ਹੁਣ। -




ਇਸ ਕੈਪਸ਼ਨ ਦੇ ਜ਼ਰੀਏ, ਬਿੱਗ ਬੀ ਕਹਿਣਾ ਚਾਹੁੰਦੇ ਹਨ ਕਿ ਸਾਨੂੰ ਕਿਸੇ ਵੀ ਪਲ ‘ਚ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਪਲ ਪਹਿਲਾਂ ਨਾਲੋਂ ਜ਼ਿਆਦਾ ਸੁੰਦਰ ਹੁੰਦਾ ਹੈ।





ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਸਟਾਰਰ ਫਿਲਮ ਗੁਲਾਬੋ ਸੀਤਾਬੋ 12 ਜੂਨ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਉਨ੍ਹਾਂ ਨਾਲ ਆਯੁਸ਼ਮਾਨ ਖੁਰਾਣਾ ਵੀ ਮੁੱਖ ਭੂਮਿਕਾ ਵਿੱਚ ਹਨ।

ਸਲਮਾਨ ਖਾਨ ਦੇ ਇਸ ਕੰਮ ਦੀ ਹੋ ਰਹੀ ਤਾਰੀਫ, ਮਹਾਰਾਸ਼ਟਰ ਦੇ ਲੀਡਰ ਨੇ ਕਿਹਾ- ਇੰਝ ਹੀ ਖੁਸ਼ੀਆਂ ਵੰਡਦੇ ਰਹੋ

ਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.