ਮੁੰਬਈ: ਟੀਵੀਅਦਾਕਾਰਅਰਜੁਨਬਿਜਲਾਨੀ 'ਖਤਰੋਂਕੇਖਿਲਾੜੀ 11' 'ਹਿੱਸਾਲੈਣਤੋਂਬਾਅਦਕੇਪਟਾਊਨਤੋਂਵਾਪਸਘਰਪਰਤੇਹਨ।ਅਰਜੁਨਬਿਜ਼ਲਾਨੀਨੇਇਸਸ਼ੋਅਵਿੱਚਸ਼ਾਨਦਾਰਪ੍ਰਦਰਸ਼ਨਕੀਤਾਹੈ।ਹੁਣਉਹਬਿੱਗਬੌਸਦੇਆਉਣਵਾਲੇਸੀਜ਼ਨਵਿੱਚਹਿੱਸਾਲੈਣਜਾਰਹੇਹਨ।ਅਰਜੁਨਬਿਜ਼ਲਾਨੀਨੇਇਸਸ਼ੋਅਨੂੰਸਾਈਨਕਰਲਿਆਹੈ।ਬਿੱਗਬੌਸਦਾਨਵਾਂਸੀਜ਼ਨ 15 ਸਤੰਬਰਤੋਂਦਿਖਾਇਆਜਾਵੇਗਾ।

ਪਹਿਲਾਸਿਰਫਅਫਵਾਹਾਂਸਨਕਿਅਰਜੁਨਬਿਜਲਾਨੀਇਹਸ਼ੋਅਕਰਸਕਦੇਹਨਪਰਉਸਵੇਲੇਇਸਦੀਪੁਸ਼ਟੀਨਹੀਂਹੋਈ।ਕਿਹਾਇਹਵੀਜਾਂਦਾਰਿਹਾਕਿਅਰਜੁਨਆਪਣੀਫੀਸਕਾਰਨਪਿੱਛੇਹਟਣਵਾਲੇਸੀਪਰਬਾਅਦਵਿੱਚਸਹੀਫੀਸਮਿਲਣਤੇਉਨ੍ਹਾਂਨੇਇਹਸ਼ੋਅਸਾਈਨਕਰਲਿਆ।

ਰਿਪੋਰਟਾਂਮੁਤਾਬਕਅਰਜੁਨਬਿਜਲਾਨੀਇੱਕਜਾਂਦੋਦਿਨਪਹਿਲਾਂਬਿੱਗਬੌਸ 15 ਵਿੱਚਜਾਣਲਈਸਹਿਮਤਹੋਏਹਨ।ਅਰਜੁਨਨੇਕਿਹਾਕਿਆਪਣੇਪਰਿਵਾਰਤੋਂਦੂਰਰਹਿਣਾਆਸਾਨਨਹੀਹੈ। 'ਖਤਰੋਂਕੇਖਿਲਾੜੀ 11' ਵੀਅਜਿਹਾਕਰਨਾਉਸਲਈਸੌਖਾਨਹੀਂਸੀਪਰਫਿਰਕਿਉਂਕਿਦੋਵੇਂਸ਼ੋਅਦਿਖਣਲਈਤੇਪਾਪੂਲੈਰਿਟੀਦੇਵੱਡੇਸਾਧਨਹਨ, ਇਸਲਈਉਨ੍ਹਾਂਨੇ 'ਬਿੱਗਬੌਸ 15' ਨਾਲਅੱਗੇਵਧਣਦਾਫੈਸਲਾਕੀਤਾਹੈ।

'ਬਿੱਗਬੌਸ 15' ਵਿੱਚਬਤੌਰਕੋਨਟੈਸਟੈਂਟਲਈਕਈਨਾਮਚਰਚਾਵਿੱਚਹਨ।ਫਾਈਨਲਲਿਸਟਤਿਆਰਕਰਨਵਿਚਘੱਟੋ-ਘੱਟਇੱਕਮਹੀਨੇਦਾਹੋਰਸਮਾਂਲੱਗਣਾਹੈ।