ਮੁੰਬਈ: ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੈਨਨ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨੀ ਹੀ ਸਟਾਈਲਿਸ਼ ਤੇ ਖੂਬਸੂਰਤ ਦਿਖਾਈ ਦਿੰਦੀ ਹੈ ਜਿੰਨੀ ਉਹ ਵੱਡੇ ਪਰਦੇ 'ਤੇ ਨਜ਼ਰ ਆਉਂਦੀ ਹੈ। ਆਪਣੀ ਸ਼ਾਨਦਾਰ ਸ਼ਖਸੀਅਤ ਤੇ ਬੇਮਿਸਾਲ ਫਿਟਨੈੱਸ ਕਾਰਨ ਫੈਸ਼ਨ ਇੰਡਸਟਰੀ 'ਚ ਵੀ ਕ੍ਰਿਤੀ ਸੈਨਨ ਦੀ ਕਾਫੀ ਮੰਗ ਹੈ ਤੇ ਸੋਸ਼ਲ ਮੀਡੀਆ 'ਤੇ ਵੀ ਸਭ ਤੋਂ ਵੱਧ ਐਕਟਿਵ ਅਭਿਨੇਤਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਉਹ ਅਕਸਰ ਆਪਣੀਆਂ ਮਨਮੋਹਕ ਪੋਸਟਾਂ ਨਾਲ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ। ਇਸ ਦੇ ਨਾਲ ਹੀ ਸ਼ਨੀਵਾਰ ਤੋਂ ਬਾਅਦ ਜਿੱਥੇ ਸੋਮਵਾਰ ਦਾ ਦਿਨ ਜ਼ਿਆਦਾਤਰ ਲੋਕਾਂ ਲਈ ਭਾਰੀ ਹੁੰਦਾ ਹੈ। ਆਪਣੇ ਸੋਮਵਾਰ ਦੇ ਮੂਡ ਨੂੰ ਸਾਂਝਾ ਕਰਦੇ ਹੋਏ, ਕ੍ਰਿਤੀ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਖੂਬਸੂਰਤ ਥਾਵਾਂ 'ਤੇ ਲੈ ਗਈ। ਸੋਮਵਾਰ ਨੂੰ ਸਵਦੇਸ਼ੀ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਕੂ ਐਪ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਲਿਖਿਆ, "ਸ਼ਾਇਦ ਮੇਰਾ #MondayMood ਅਜਿਹਾ ਹੋਵੇ।"
ਸਟਾਈਲਿਸ਼ ਤੇ ਖੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਦਾ #MondayMood ਕੀ ਹੈ? ਆਓ ਜਾਣੀਏ!
abp sanjha | ravneetk | 14 Jun 2022 12:17 PM (IST)
ਪਲੇਟਫਾਰਮ ਕੂ ਐਪ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਲਿਖਿਆ, "ਸ਼ਾਇਦ ਮੇਰਾ #MondayMood ਅਜਿਹਾ ਹੋਵੇ।" ਇਸ ਵੀਡੀਓ 'ਚ ਉਸ ਨੂੰ ਪਹਾੜਾਂ ਦੇ ਵਿਚਕਾਰ ਬਣੇ ਟੂਰਿਸਟ ਪੁਲ 'ਤੇ ਦੇਖਿਆ ਜਾ ਸਕਦਾ ਹੈ।
Actress Kriti Senan
Published at: 14 Jun 2022 12:13 PM (IST)