Must visit places in India : ਕੀ ਤੁਸੀਂ ਵੀ ਘੁੰਮਣ-ਫਿਰਨ ਦੇ ਸ਼ੌਕੀਨ ਹੋ ਤੇ ਹਮੇਸ਼ਾ ਨਵੀਂ ਜਗ੍ਹਾ ਦੀ ਭਾਲ ਵਿੱਚ ਰਹਿੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਭਾਰਤ ਦੀਆਂ 5 ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਹੈ। ਕੁਦਰਤ ਪ੍ਰੇਮੀਆਂ ਲਈ ਇਹ ਥਾਵਾਂ ਸਵਰਗ ਤੋਂ ਘੱਟ ਨਹੀਂ ਹਨ।


ਭਾਰਤ ਦੀਆਂ 5 ਥਾਵਾਂ ਜਿੱਥੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ 


ਕਸ਼ਮੀਰ - ਧਰਤੀ ਉੱਤੇ ਸਵਰਗ


ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਕਸ਼ਮੀਰ ਜ਼ਰੂਰ ਜਾਣਾ ਚਾਹੀਦਾ ਹੈ। ਇਸਨੂੰ 'ਧਰਤੀ ਉੱਤੇ ਸਵਰਗ' ਵੀ ਕਿਹਾ ਜਾਂਦਾ ਹੈ। ਤੁਸੀਂ ਇੱਥੇ ਗੁਲਮਰਗ, ਸੋਨਮਰਗ, ਸ਼੍ਰੀਨਗਰ ਜਾ ਸਕਦੇ ਹੋ। ਇਹ ਸਾਰੀਆਂ ਥਾਵਾਂ ਬਹੁਤ ਸੁੰਦਰ ਹਨ।


ਕਸ਼ਮੀਰ 'ਚ ਜਾ ਕੇ ਕੀ ਦੇਖੀਏ ?


ਡੱਲ ਝੀਲ


ਟਿਊਲਿਪ ਗਾਰਡਨ


ਸ਼ਾਲੀਮਾਰ ਬਾਗ


ਸ਼ੰਕਰਾਚਾਰੀਆ ਮੰਦਰ


ਨਿਸ਼ਾਤ ਬਾਗ


ਨਿਗੀਨ ਝੀਲ


ਜਾਣ ਦਾ ਸਹੀ ਸਮਾਂ ਕੀ ਹੈ ? 'ਕਸ਼ਮੀਰ' ਜਾਣ ਦਾ ਸਭ ਤੋਂ ਵਧੀਆ ਸਮਾਂ ਅਪ੍ਰੈਲ ਤੋਂ ਅਕਤੂਬਰ ਤੱਕ ਹੁੰਦਾ ਹੈ।



ਲਕਸ਼ਦੀਪ


ਲਕਸ਼ਦੀਪ ਭਾਰਤ ਦਾ ਸਭ ਤੋਂ ਸੁੰਦਰ ਸਥਾਨ ਵੀ ਹੈ। ਜੇ ਤੁਹਾਨੂੰ ਬੀਚ ਪਸੰਦ ਹਨ ਤਾਂ ਇਹ ਜਗ੍ਹਾ ਸਭ ਤੋਂ ਵਧੀਆ ਹੈ। ਇਹ ਜੋੜਿਆਂ ਲਈ ਸਭ ਤੋਂ ਵਧੀਆ ਹਨੀਮੂਨ ਜਗ੍ਹਾ ਹੋ ਸਕਦੀ ਹੈ।


ਦੇਖਣ ਯੋਗ ਕੀ ?


ਬੰਗਾਰਾਮ ਟਾਪੂ


ਕਾਵਰਤੀ ਟਾਪੂ


ਕਲਪੇਨੀ ਟਾਪੂ


ਸਮੁੰਦਰੀ ਅਜਾਇਬ ਘਰ


ਕਦਮਤ ਟਾਪੂ


ਜਾਣ ਦਾ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਮਈ ਦੇ ਵਿਚਕਾਰ ਹੁੰਦਾ ਹੈ।


ਪਹਾੜਾਂ ਦੀ ਰਾਣੀ ਹਿਮਾਚਲ


ਹਿਮਾਚਲ ਨੂੰ 'ਪਹਾੜਾਂ ਦੀ ਰਾਣੀ' ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਪਹਾੜਾਂ ਤੇ ਹਰੀਆਂ-ਭਰੀਆਂ ਵਾਦੀਆਂ ਨੂੰ ਦੇਖ ਕੇ ਤੁਹਾਡਾ ਮਨ ਖੁਸ਼ੀ ਨਾਲ ਭਰ ਜਾਵੇਗਾ।


ਘੁੰਮਣ ਲਈ ਘੈਂਟ ਥਾਵਾਂ


ਕਸੌਲੀ


ਮੈਕਲੋਡਗੰਜ


ਲਾਹੌਲ-ਸਪਿਤੀ


ਧਰਮਸ਼ਾਲਾ


ਸ਼ਿਮਲਾ


ਮਨਾਲੀ


ਕੁੱਲੂ


ਬੀਰ-ਬਿਲਿੰਗ


ਮਲਾਨਾ


ਕਾਂਗੜਾ


ਡਲਹੌਜ਼ੀ


ਖਜਿਆਰ


ਮਸ਼ੋਬਰਾ


ਪਾਲਮਪੁਰ


ਕਿੰਨੌਰ


ਕੁਫ਼ਰੀ


ਘੁੰਮਣ ਦਾ ਸਹੀ ਸਮਾਂ - ਹਿਮਾਚਲ ਪ੍ਰਦੇਸ਼ ਘੁੰਮਣ ਦਾ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਮਈ ਤੱਕ ਹੁੰਦਾ ਹੈ।



ਕੇਰਲ


ਤੁਸੀਂ ਮਾਨਸੂਨ ਦੌਰਾਨ ਕੇਰਲ ਵੀ ਜਾ ਸਕਦੇ ਹੋ। ਇੱਥੋਂ ਦੀ ਹਰਿਆਲੀ ਅਤੇ ਨਜ਼ਾਰੇ ਤੁਹਾਡੇ ਦਿਲ ਨੂੰ ਛੂਹ ਲੈਣਗੇ। ਤੁਹਾਡਾ ਇੱਥੋਂ ਵਾਪਸ ਜਾਣ ਨੂੰ ਮਨ ਨਹੀਂ ਕਰੇਗਾ।


ਕਿੱਥੇ ਘੁੰਮਣਾ ਹੈ


 ਅਲੇਪੀ


 ਮੁੰਨਾਰ


ਵਾਯਨਾਡ


ਤੇੱਕਡੀ


ਸ਼੍ਰੀ ਪਦਮਨਾਭਸਵਾਮੀ ਮੰਦਰ


ਦੇਖਣ ਦਾ ਸਭ ਤੋਂ ਵਧੀਆ ਸਮਾਂ - ਅਕਤੂਬਰ ਤੋਂ ਫਰਵਰੀ


ਦਾਰਜੀਲਿੰਗ


ਜੇ ਤੁਸੀਂ ਚਾਹ ਦੇ ਬਾਗ ਦੇਖਣਾ ਚਾਹੁੰਦੇ ਹੋ ਤਾਂ ਦਾਰਜੀਲਿੰਗ ਤੁਹਾਡੇ ਲਈ ਸਭ ਤੋਂ ਵਧੀਆ ਸਾਬਤ ਹੋ ਸਕਦਾ ਹੈ। ਤੁਸੀਂ ਅਪ੍ਰੈਲ ਤੋਂ ਜੂਨ ਤੱਕ ਇੱਥੇ ਆ ਸਕਦੇ ਹੋ।


ਕਿੱਥੇ ਘੁੰਮਣਾ ਹੈ


ਨਾਈਟਿੰਗੇਲ ਪਾਰਕ


ਘਮ ਰੌਕ


ਬਟਾਸੀਆ ਲੂਪ


ਵਿਕਟੋਰੀਆ ਵਾਟਰਫਾਲ


ਟਾਈਗਰ ਹਿੱਲ


ਸੇਂਥਲ ਝੀਲ ਦਾਰਜੀਲਿੰਗ


ਘੁੰਮਣ ਦਾ ਸਭ ਤੋਂ ਵਧੀਆ ਸਮਾਂ - ਦਾਰਜੀਲਿੰਗ ਘੁੰਮਣ ਦਾ ਸਭ ਤੋਂ ਵਧੀਆ ਸਮਾਂ ਮਾਰਚ ਤੋਂ ਜੂਨ ਅਤੇ ਸਤੰਬਰ ਤੋਂ ਨਵੰਬਰ ਹੈ।