✕
  • ਹੋਮ

ਸ਼ਿਮਲਾ ਕੋਲ ਭਿਆਨਕ ਹਾਦਸਾ, 28 ਤੋਂ 30 ਮੌਤਾਂ

ਏਬੀਪੀ ਸਾਂਝਾ   |  20 Jul 2017 12:29 PM (IST)
ਸ਼ਿਮਲਾ ਕੋਲ ਭਿਆਨਕ ਹਾਦਸਾ, 28 ਤੋਂ 30 ਮੌਤਾਂ
1

ਮੌਕੇ ਉੱਤੇ ਪ੍ਰਸ਼ਾਸਨ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਦਸੇ ਵਾਲੀ ਜਗ੍ਹਾ ਕਾਫ਼ੀ ਦੂਰ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਸਰੀਰਾਂ ਨੂੰ ਕੱਢਣ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰ ਲੱਗ ਸਕਦੀ ਹੈ।

2

ਇਹ ਬੱਸ ਸ਼ਿਮਲਾ ਦੇ ਰਾਮਪੁਰ ਵਿੱਚ ਹਾਦਸੇ ਦਾ ਸ਼ਿਕਾਰ ਹੋਈ। ਅਧਿਕਾਰੀਆਂ ਮੁਤਾਬਕ ਬੱਸ ਰਾਮਪੁਰ ਦੇ ਖਨੇਰੀ ਵਿੱਚ ਉਦੋਂ ਹਾਦਸੇ ਦਾ ਸ਼ਿਕਾਰ ਹੋਈ ਜਦੋਂ ਇੱਕ ਮੋੜ 'ਤੇ ਡਰਾਈਵਰ ਬੱਸ ਉੱਤੇ ਕਾਬੂ ਪਾਉਣ ਵਿੱਚ ਨਾਕਾਮ ਰਿਹਾ ਤੇ ਬੱਸ ਫਿਸਲ ਕੇ ਖਾਈ ਵਿੱਚ ਜਾ ਡਿੱਗੀ।

3

4

5

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਪ੍ਰਾਈਵੇਟ ਬੱਸ ਦੇ ਖਾਈ ਵਿੱਚ ਡਿੱਗਣ ਨਾਲ 28 ਤੋਂ 30 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਬੱਸ ਵਿੱਚ ਕਰੀਬ 60 ਲੋਕ ਸਵਾਰ ਸਨ।

  • ਹੋਮ
  • ਭਾਰਤ
  • ਸ਼ਿਮਲਾ ਕੋਲ ਭਿਆਨਕ ਹਾਦਸਾ, 28 ਤੋਂ 30 ਮੌਤਾਂ
About us | Advertisement| Privacy policy
© Copyright@2026.ABP Network Private Limited. All rights reserved.