ਪੜਚੋਲ ਕਰੋ

ਵਿਦਿਆਰਥੀਆਂ 'ਤੇ ਅੰਨ੍ਹਾ ਤਸ਼ੱਦਦ ਕਰਕੇ ਘਿਰੀ ਪੁਲਿਸ, ਦੇਸ਼ ਭਰ 'ਚ ਉੱਠੇ ਸਵਾਲ

ਦਿੱਲੀ ਦੇ ਜਾਮੀਆ ਯੂਨੀਵਰਸਿਟੀ ‘ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਦੀ ਕਾਰਵਾਈ ਇਸ ਦੇ ਘੇਰੇ ‘ਚ ਆ ਗਈ ਹੈ। ਅਜਿਹੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਨਿੰਦਾ ਕੀਤੀ ਜਾ ਰਹੀ ਹੈ।

ਨਵੀਂ ਦਿੱਲੀ: ਦਿੱਲੀ ਦੇ ਜਾਮੀਆ ਯੂਨੀਵਰਸਿਟੀ ‘ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਦੀ ਕਾਰਵਾਈ ਇਸ ਦੇ ਘੇਰੇ ‘ਚ ਆ ਗਈ ਹੈ। ਅਜਿਹੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਉੱਚ ਪੱਧਰੀ ਜਾਂਚ ਹੋਣ ‘ਤੇ ਦਿੱਲੀ ਪੁਲਿਸ ਦੀ ਮੁਸੀਬਤ ਵਧ ਸਕਦੀ ਹੈ। ਸਿਟੀਜ਼ਨਸ਼ਿਪ ਐਕਟ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅਸਾਮ, ਕੋਲਕਾਤਾ, ਹੈਦਰਾਬਾਦ ਤੇ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਵੀ ਇਸ ਦੇ ਦਾਇਰੇ ‘ਚ ਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਰਾਜਧਾਨੀ ਲਖਨਊ ‘ਚ ਪ੍ਰਦਰਸ਼ਨਾਂ ਤੋਂ ਬਾਅਦ ਧਾਰਾ 144 ਲਾਗੂ ਕੀਤੀ ਗਈ ਹੈ। ਅਲੀਗੜ੍ਹ ਦੇ ਸਾਰੇ 100 ਹੋਸਟਲ ਖਾਲੀ ਕਰਵਾਏ ਜਾ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਉੱਤੇ ਸਭ ਤੋਂ ਵੱਧ ਹੰਗਾਮਾ ਦਿੱਲੀ ‘ਚ ਹੋ ਰਿਹਾ ਹੈ ਜਿੱਥੇ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹਨ। ਦਿੱਲੀ ‘ਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਨੂੰ ਲੈ ਕੇ ਲੋਕਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਕਈ ਵਿਦਿਆਰਥੀ ਸੰਗਠਨਾਂ ਨੇ ਵੀ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। ਪੁਲਿਸ ਦੀ ਕਾਰਵਾਈ ਕਾਰਨ ਵਿਦਿਆਰਥੀਆਂ ‘ਚ ਵੀ ਬਹੁਤ ਗੁੱਸਾ ਹੈ। ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਜਾਮੀਆ ਕਾਂਡ ‘ਤੇ ਸੋਸ਼ਲ ਮੀਡੀਆ ਰਾਹੀਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਵਿਦਿਆਰਥੀਆਂ ਨਾਲ ਖੜ੍ਹੇ ਹੋਣ ਦੀ ਗੱਲ ਕੀਤੀ ਹੈ। ਉਧਰ, ਸੋਮਵਾਰ ਨੂੰ ਦਿੱਲੀ ਪੁਲਿਸ 'ਤੇ ਸਵਾਲ ਉਠਾਏ ਜਾਣ ਤੋਂ ਬਾਅਦ ਪੁਲਿਸ ਦੇ ਰਵੱਈਏ 'ਚ ਇੱਕ ਤਬਦੀਲੀ ਵੇਖੀ ਗਈ। ਇਹ ਮੰਨਿਆ ਜਾਂਦਾ ਹੈ ਕਿ ਐਤਵਾਰ ਨੂੰ ਕੀਤੀ ਗਈ ਇਸ ਕਾਰਵਾਈ ਦੀ ਸੋਸ਼ਲ ਮੀਡੀਆ 'ਤੇ ਨਿੰਦਾ ਕਰਕੇ ਸੋਮਵਾਰ ਨੂੰ ਦਿੱਲੀ ਪੁਲਿਸ ਦੇ ਰਵੱਈਏ 'ਚ ਕੁਝ ਨਰਮਾਈ ਦਿਖਾਈ ਦਿੱਤੀ, ਅਧਿਕਾਰੀ ਵੀ ਕੈਮਰਿਆਂ ਤੋਂ ਬਚਦੇ ਵੇਖੇ ਗਏ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM Mann Gujarat Visit: ਗੁਜਰਾਤ 'ਚ CM ਮਾਨ ਹੋਏ ਭਾਵੁਕ, ਰੋਡ ਸ਼ੋਅ ਦੌਰਾਨ ਕਿਹਾ-  ਅਰਵਿੰਦ ਕੇਜਰੀਵਾਲ ਨਾਲ ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ...ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣਾ ਗੁਨਾਹ?

ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ

Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ

British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
Advertisement
for smartphones
and tablets

ਵੀਡੀਓਜ਼

Lok sabha election | 'ਬੀਬੀ ਭੱਠਲ ਨੇ ਮਾਂ ਵਾਂਗ ਅਸੀਸਾਂ ਦਿੱਤੀਆਂ'-ਖਹਿਰਾ ਨੇ ਭਖਾਈ ਚੋਣ ਮੁਹਿੰਮParampal Kaur| ਅਕਾਲੀ ਲੀਡਰ ਦੀ ਨੂੰਹ ਦਾ ਦਾਅਵਾ, ਚੱਲ ਰਹੀ ਮੋਦੀ ਲਹਿਰKisan Protest| ਹੁਣ ਇਸ ਪਿੰਡ ਨੇ ਕੀਤਾ BJP-JJP ਦਾ ਬਾਈਕੌਟBhagwant Mann| CM ਮਾਨ ਦੀਆਂ ਅੱਖਾਂ 'ਚੋਂ ਕਿਉਂ ਆਏ ਹੰਝੂ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM Mann Gujarat Visit: ਗੁਜਰਾਤ 'ਚ CM ਮਾਨ ਹੋਏ ਭਾਵੁਕ, ਰੋਡ ਸ਼ੋਅ ਦੌਰਾਨ ਕਿਹਾ-  ਅਰਵਿੰਦ ਕੇਜਰੀਵਾਲ ਨਾਲ ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ...ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣਾ ਗੁਨਾਹ?
CM Mann Gujarat Visit: ਗੁਜਰਾਤ 'ਚ CM ਮਾਨ ਹੋਏ ਭਾਵੁਕ, ਰੋਡ ਸ਼ੋਅ ਦੌਰਾਨ ਕਿਹਾ- ਅਰਵਿੰਦ ਕੇਜਰੀਵਾਲ ਨਾਲ ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਵਰਗਾ ਸਲੂਕ...ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣਾ ਗੁਨਾਹ?
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?
Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

Punjab Politics: ਟਿਕਟ ਕੱਟ ਤੀ ਕੋਈ ਗੱਲ ਨਹੀਂ, ਇਹ ਸਮਝਾ ਦਿਓ ਵੱਡਾ ਜਾਂ ਛੋਟਾ ਲੀਡਰ ਕੀ ਹੁੰਦਾ ? ਮੇਰੇ ਨਾਲ ਤਾਂ ਵਾਅਦਾ ਕਰਕੇ ਮੁੱਕਰ ਗਏ, ਦਲਵੀਰ ਗੋਲਡੀ ਹੋਏ ਭਾਵੁਕ

Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ

Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ

Embed widget