ਇਹ ਹੈ ਮੋਦੀ ਦੀ ਜਵਾਨੀ ਤੇ ਬਚਪਨ ਦਾ ਸੱਚ!
ਨਰੇਂਦਰ ਮੋਦੀ ਵਡਨਗਰ ਵਿਦਿਆਲਿਆ ਦੇ ਹਮ-ਜਮਾਤੀਆਂ ਨਾਲ।
ਮੋਦੀ ਨੇ ਕਾਲਜ ਵਿੱਚ ਹਰਿਆਲੀ ਕ੍ਰਾਂਤੀ ਨਾਂ ਦੇ ਨਾਟਕ ਵਿੱਚ ਹਿੱਸਾ ਲੈਂਦੇ ਹੋਏ।
ਪੁੱਤਰ ਨੂੰ ਤਿਲਕ ਲਾਉਂਦੀ ਹੋਈ ਮਾਂ ਹੀਰਾਬੇਨ।
ਪੀ.ਐਮ. ਦੇ ਬਚਪਨ ਦੀ ਯਾਦ।
ਪਰਿਵਾਰ ਦੇ ਵਿਆਹ ਸਮਾਗਮ ਵਿੱਚ ਮੋਦੀ।
ਨਰੇਂਦਰ ਮੋਦੀ ਦੇ ਵਿਦਿਆਰਥੀ ਜੀਵਨ ਦੀ ਤਸਵੀਰ।
ਰਾਸ਼ਟਰੀ ਕੈਡਿਟ ਕੋਰ ਦੇ ਮੈਂਬਰ ਵਜੋਂ ਪ੍ਰਧਾਨ ਮੰਤਰੀ।
ਮੋਦੀ ਦੀ ਬਚਪਨ ਦੀ ਯਾਦਗਾਰੀ ਤਸਵੀਰ।
2002 ਦਾ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ।
ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਮਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਨਰੇਂਦਰ ਮੋਦੀ।
ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ 68ਵਾਂ ਜਨਮ ਦਿਨ ਹੈ। ਦੋ ਦਿਨਾਂ ਦੇ ਗੁਜਰਾਤ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਗਾਂਧੀਨਗਰ ਵਿੱਚ ਮਾਂ ਹੀਰਾਬੇਨ ਤੋਂ ਆਸ਼ੀਰਵਾਦ ਲਿਆ। ਭਾਜਪਾ ਦੇ ਸਮਰਥਕ ਬਹੁਗਿਣਤੀ ਵਿੱਚ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦਾ ਜਨਮ ਦਿਨ ਮਨਾ ਰਹੇ ਹਨ। ਯੂ.ਪੀ. ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਡੇ ਪੱਧਰ 'ਤੇ ਸਫਾਈ ਮੁਹਿੰਮ ਸ਼ੁਰੂ ਕਰ ਕੇ ਮੋਦੀ ਦਾ ਜਨਮ ਦਿਨ ਮਨਾਉਣਾ ਹੈ। ਮੋਦੀ ਨੇ ਅੱਜ ਨਰਮਦਾ ਨਦੀ 'ਤੇ 56 ਸਾਲਾਂ ਵਿੱਚ ਤਿਆਰ ਹੋਏ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ ਹੈ। ਆਓ, ਵੇਖੋ ਦੇਸ਼ ਦੇ ਪ੍ਰਧਾਨ ਸੇਵਕ ਦੀਆਂ ਬਚਪਨ ਤੋਂ ਲੈ ਕੇ ਹੁਣ ਤਕ ਦੀਆਂ ਕੁਝ ਦੁਰਲਭ ਤਸਵੀਰਾਂ..