ਪੜਚੋਲ ਕਰੋ

ਚਾਰ ਮਹੀਨਿਆਂ 'ਚ ਵਿਸ਼ਾਲ ਰਾਮ ਮੰਦਰ ਬਣਾਇਆ ਜਾਵੇਗਾ, ਅਮਿਤ ਸ਼ਾਹ ਦਾ ਐਲਾਨ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਯੁੱਧਿਆ 'ਚ ਵਿਸ਼ਵਵਿਆਪੀ ਹਿੰਦੂਆਂ ਦੀ ਇੱਛਾ ਅਨੁਸਾਰ ਚਾਰ ਮਹੀਨਿਆਂ 'ਚ ਵਿਸ਼ਾਲ ਰਾਮ ਮੰਦਰ ਬਣਾਇਆ ਜਾਵੇਗਾ। ਸ਼ਾਹ ਨੇ ਕਾਂਗਰਸ ਨੇਤਾ ਕਪਿਲ ਸਿੱਬਲ ਨੂੰ ਪੁੱਛਿਆ ਕਿ ਉਸ ਨੇ ਰਾਮ ਜਨਮ ਭੂਮੀ ਕੇਸ ਨੂੰ ਸੁਪਰੀਮ ਕੋਰਟ 'ਚ ਖਿੱਚਣ ਦੀ ਕੋਸ਼ਿਸ਼ ਕਿਉਂ ਕੀਤੀ।

ਪਾਕੁਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਯੁੱਧਿਆ 'ਚ ਵਿਸ਼ਵਵਿਆਪੀ ਹਿੰਦੂਆਂ ਦੀ ਇੱਛਾ ਅਨੁਸਾਰ ਚਾਰ ਮਹੀਨਿਆਂ 'ਚ ਵਿਸ਼ਾਲ ਰਾਮ ਮੰਦਰ ਬਣਾਇਆ ਜਾਵੇਗਾ। ਸ਼ਾਹ ਨੇ ਕਾਂਗਰਸ ਨੇਤਾ ਕਪਿਲ ਸਿੱਬਲ ਨੂੰ ਪੁੱਛਿਆ ਕਿ ਉਸ ਨੇ ਰਾਮ ਜਨਮ ਭੂਮੀ ਕੇਸ ਨੂੰ ਸੁਪਰੀਮ ਕੋਰਟ 'ਚ ਖਿੱਚਣ ਦੀ ਕੋਸ਼ਿਸ਼ ਕਿਉਂ ਕੀਤੀ। ਅਮਿਤ ਸ਼ਾਹ ਨੇ ਸਿੱਬਲ ਨੂੰ ਪੁੱਛਿਆ, “ਕਾਂਗਰਸ ਆਗੂ ਤੇ ਵਕੀਲ ਕਪਿਲ ਸਿੱਬਲ ਸਾਹਬ ਨੇ ਕਿਹਾ, “ਹੁਣ ਕੇਸ ਨਾ ਚਲਾਓ, ਬਾਅਦ ਵਿੱਚ ਚਲਾਇਓ। ਕਿਉਂ ਭਾਈ, ਤੁਹਾਡੇ ਢਿੱਡ 'ਚ ਦਰਦ ਕਿਉਂ ਹੈ?” ਭਾਜਪਾ ਪ੍ਰਧਾਨ ਪਾਰਟੀ ਉਮੀਦਵਾਰ ਦੇ ਹੱਕ 'ਚ ਪਾਕੁਰ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਰਾਂਚੀ 'ਚ ਕਿਹਾ ਕਿ ਝਾਰਖੰਡ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਛੜੇ ਲੋਕਾਂ ਨੂੰ ਰਾਖਵਾਂਕਰਨ ਦੇਣ ਲਈ ਕੰਮ ਕਰਾਂਗੇ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਆਦਿਵਾਸੀ ਤੇ ਦਲਿਤ ਸਮਾਜ ਦਾ ਰਾਖਵਾਂਕਰਨ ਘੱਟ ਨਹੀਂ ਕੀਤਾ ਜਾਵੇਗਾ। ਰੈਲੀ ਦੌਰਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਤੇ ਰਘੁਵਰ ਦਾਸ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਗਿਣਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?

Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ

Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?

Crime News: 23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ, ਫੈਵੀਕਵਿੱਕ ਨਾਲ ਬੁੱਲ੍ਹ ਸੀਲ ਕਰਕੇ ਲਗਾਤਾਰ ਇੱਕ ਮਹੀਨਾ ਕੀਤਾ ਰੇਪ

for smartphones
and tablets

ਵੀਡੀਓਜ਼

Rubina met with an Accident During Pregnancy | ਪ੍ਰੈਗਨੈਂਸੀ ਦੌਰਾਨ ਹੋਇਆ ਸੀ ਰੁਬੀਨਾ ਦਾ ਐਕਸੀਡੈਂਟ , ਮੈਂ ਸੱਚੀ ਡਰ ਗਈ ਸੀ : ਰੁਬੀਨਾAAP Vs BJP| 'ਸੰਜੇ ਸਿੰਘ ਕਿਤੇ ਕੇਜਰੀਵਾਲ ਦੀ ਸਿਹਤ ਨਾਲ ਜਾਨਬੁੱਝ ਕੇ ਕੋਈ ਖਿਲਵਾੜ ਨਾ ਕਰ ਰਹੇ ਹੋਣ'Punjab Politics|'ਕਿਸੇ ਨੂੰ ਪਿੰਡ 'ਚ ਵੜਨ ਨਹੀਂ ਦਿੰਦੇ ਕਿਉਂਕਿ ਇੰਨਾਂ ਦੀਆਂ ਕਰਤੂਤਾਂ ਐਹੀ ਜਿਹੀਆਂ ਸੀ...'Arvind Kejriwal| 'ਕਿਸੇ ਬਹਾਨੇ ਕੇਜਰੀਵਾਲ ਨੂੰ ਜ਼ਹਿਰ ਦੇਣ ਦੀ ਸਾਜਿਸ਼...'-ED 'ਤੇ ਔਖੀ AAP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Punjab Election: ਪੰਜਾਬੀਓ ਅਜੇ ਵੀ ਨਹੀਂ ਖੁੰਝਿਆ ਵੇਲਾ ! 4 ਮਈ ਤੱਕ ਬਣਵਾ ਸਕਦੇ ਹੋ ਵੋਟਾਂ, ਜਾਣੋ ਕੀ ਹੈ ਪ੍ਰਕਿਰਿਆ ?
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Crime News: 23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ, ਫੈਵੀਕਵਿੱਕ ਨਾਲ ਬੁੱਲ੍ਹ ਸੀਲ ਕਰਕੇ ਲਗਾਤਾਰ ਇੱਕ ਮਹੀਨਾ ਕੀਤਾ ਰੇਪ
Crime News: 23 ਸਾਲਾ ਕੁੜੀ ਨਾਲ ਗੁਆਂਢੀ ਦੀ ਹੈਵਾਨੀਅਤ, ਫੈਵੀਕਵਿੱਕ ਨਾਲ ਬੁੱਲ੍ਹ ਸੀਲ ਕਰਕੇ ਲਗਾਤਾਰ ਇੱਕ ਮਹੀਨਾ ਕੀਤਾ ਰੇਪ
Train Complaint: ਜੇਕਰ ਰੇਲ ਦਾ ਬਾਥਰੂਮ ਗੰਦਾ, ਤਾਂ ਇੱਥੇ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਸਫਾਈ

Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ

Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ

Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ

Embed widget