ਪੜਚੋਲ ਕਰੋ

ਵਿਆਹ ਦੇ 75 ਸਾਲ ਬਾਅਦ ਪਤੀ ਨੇ ਤੋੜਿਆ ਦਮ ਤਾਂ ਪਤਨੀ ਦੀ ਵੀ ਨਿਕਲੀ ਜਾਨ

ਸੋਮਵਾਰ ਦੇਰ ਰਾਤ ਤਮਿਲਨਾਡੂ ਦੇ ਪੁਦੁੱਕੋਟੱਈ ਜ਼ਿਲ੍ਹੇ ‘ਚ 104 ਸਾਲ ਦੇ ਪਤੀ ਦੀ ਮੌਤ ਤੋਂ ਇੱਕ ਘੰਟੇ ਬਾਅਦ 100 ਸਾਲਾ ਮਹਿਲਾ ਦੀ ਵੀ ਮੌਤ ਹੋ ਗਈ। ਵੇਤਰਵੇਲ (104) ਤੇ ਪਿਚਾਈ (100) ਦਾ ਵਿਆਹ ਨੂੰ 75 ਸਾਲ ਹੋ ਗਏ ਹਨ। ਉਹ ਅਲੰਗੁੜੀ ਤਾਲੁਕ ਦੇ ਅਧੀਨ ਕੁੱਪਾਕੁੜੀ, ਦਰਵਿੜ ਕਲੋਨੀ ‘ਚ ਰਹਿੰਦੇ ਸੀ।

ਨਵੀਂ ਦਿੱਲੀ: ਸੋਮਵਾਰ ਦੇਰ ਰਾਤ ਤਮਿਲਨਾਡੂ ਦੇ ਪੁਦੁੱਕੋਟੱਈ ਜ਼ਿਲ੍ਹੇ ‘ਚ 104 ਸਾਲ ਦੇ ਪਤੀ ਦੀ ਮੌਤ ਤੋਂ ਇੱਕ ਘੰਟੇ ਬਾਅਦ 100 ਸਾਲਾ ਮਹਿਲਾ ਦੀ ਵੀ ਮੌਤ ਹੋ ਗਈ। ਵੇਤਰਵੇਲ (104) ਤੇ ਪਿਚਾਈ (100) ਦਾ ਵਿਆਹ ਨੂੰ 75 ਸਾਲ ਹੋ ਗਏ ਹਨ। ਉਹ ਅਲੰਗੁੜੀ ਤਾਲੁਕ ਦੇ ਅਧੀਨ ਕੁੱਪਾਕੁੜੀ, ਦਰਵਿੜ ਕਲੋਨੀ ‘ਚ ਰਹਿੰਦੇ ਸੀ। ਜਦਕਿ ਦੋਵੇਂ ਹੀ ਸੌ ਸਾਲ ਦੀ ਉਮਰ ‘ਚ ਪਹੁੰਚ ਗਏ ਸੀ ਤੇ ਦੋਵੇਂ ਸਿਹਤਮੰਦ ਸੀ। ਸੋਮਵਾਰ ਰਾਤ ਵੇਤੱਰਵੇਲ ਨੇ ਛਾਤੀ ‘ਚ ਦਰਦ ਹੋਇਆ। ਇਸ ਲਈ ਉਸ ਦੇ ਪੋਤੇ ਤੇ ਪੜਪੋਤੇ ਉਸ ਨੂੰ ਅਲੰਗੁੜੀ ਦੇ ਨਜ਼ਦੀਕ ਹਸਪਤਾਲ ਲੈ ਗਏ। ਡਾਕਟਰਾਂ ਨੇ ਬਜ਼ੁਰਗ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਸ ਦੇ ਮ੍ਰਿਤਕ ਸਰੀਰ ਨੂੰ ਅੰਤਮ ਦਰਸ਼ਨ ਲਈ ਕੁੱਪਾਕੁੜੀ ਲਿਆਂਦਾ ਗਿਆ ਤਾਂ ਉਸ ਦੀ ਪਤਨੀ ਪਿਚਾਈ ਆਪਣੇ ਪਤੀ ਦੇ ਮ੍ਰਿਤਕ ਸਰੀਰ ਨੂੰ ਵੇਖ ਰੋਣ ਲੱਗ ਗਈ। ਇਸ ਬਜ਼ੁਰਗ ਜੋੜੇ ਦੇ ਪੋਤੇ ਐਲ ਕੁਮਰਵੇਲ ਨੇ ਦੱਸਿਆ ਕਿ ਦਾਦਾ ਦੀ ਮ੍ਰਿਤਕ ਦੇਹ ਨੂੰ ਵੇਖ ਉਹ ਰੋਣ ਲੱਗੀ ਤੇ ਬੇਹੋਸ਼ ਹੋ ਗਈ। ਇਸ ਦੀ ਜਾਂਚ ਲਈ ਉਨ੍ਹਾਂ ਨੇ ਸਥਾਨਕ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਦਾਦੀ ਨਹੀਂ ਰਹੀ। ਦੱਸ ਦਈਏ ਕਿ ਉਨ੍ਹਾਂ ਦੇ ਪੰਜ ਬੇਟੇ, ਇੱਕ ਧੀ, 23 ਪੋਤੇ ਤੇ ਕਈ ਪੜਪੋਤੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ

Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ

ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?

ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Advertisement
for smartphones
and tablets

ਵੀਡੀਓਜ਼

Arwind Kejriwal Wife Statement| ਕੇਜਰੀਵਾਲ ਲਈ AAP ਦੀ ਨਵੀਂ ਮੁਹਿੰਮ, ਪਤਨੀ ਨੇ WhatsApp ਨੰਬਰ ਕੀਤਾ ਜਾਰੀBhagwant Mann| ਬੇਟੀ ਨੂੰ ਗੋਦ 'ਚ ਚੁੱਕੀ ਘਰ ਪਹੁੰਚੇ CM,ਧੀ ਦਾ ਦੱਸਿਆ ਨਾਮkangana mandi election campaign| ਮੰਡੀ 'ਚ ਕੰਗਨਾ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ, ਬੋਲੀ ਮੰਡੀ ਦੇ ਲੋਕ ਦਿਖਾ ਦੇਣਗੇ ਕਿ...Firozpur Snatching incident|ਸੜਕਾਂ 'ਤੇ ਵੀ ਸੁਰੱਖਿਅਤ ਨਹੀਂ ਬਜ਼ੁਰਗ, ਲੁੱਟ ਦੀ ਘਟਨਾ ਦੀਆਂ CCTV ਤਸਵੀਰਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ

Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ

Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...

Embed widget