IPL 2022 Live: ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ, ਵੇਖੋ ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ

IPL 2022 Live Update: ਸਭ ਦੀਆਂ ਨਜ਼ਰਾਂ ਰਵਿੰਦਰ ਜਡੇਜਾ 'ਤੇ ਹੋਣਗੀਆਂ, ਕਿਉਂਕਿ ਉਹ ਉਸ ਟੀਮ ਦੀ ਅਗਵਾਈ ਕਰਨਗੇ ਜਿਸ ਦੀ ਅਗਵਾਈ 2008 ਤੋਂ ਧੋਨੀ ਕਰ ਰਿਹਾ ਹੈ, ਅਤੇ ਚਾਰ ਵਾਰ ਦੀ ਚੈਂਪੀਅਨ ਟੀਮ ਹੈ।

ਏਬੀਪੀ ਸਾਂਝਾ Last Updated: 26 Mar 2022 08:10 PM

ਪਿਛੋਕੜ

IPL 2022: ਭਾਰਤੀ ਕ੍ਰਿਕੇਟ ਨੂੰ ਭਾਰੀ ਕੀਮਤ ਅਤੇ ਨਵੀਂ ਪਹਿਚਾਣ ਦੇਣ ਵਾਲਾ IPL 10 ਟੀਮਾਂ ਦੇ ਨਾਲ ਆਪਣਾ ਰੰਗ ਬਿਖੇਰਨ ਲਈ ਤਿਆਰ ਹੈ, ਜਿਸਦਾ ਪਹਿਲਾ ਮੈਚ ਸ਼ਨੀਵਾਰ ਨੂੰ ਡਿਫੈਂਡਿੰਗ ਚੈਂਪੀਅਨ...More

IPL LIVE: ਚੇਨਈ ਦਾ ਸਕੋਰ 6 ਓਵਰਾਂ ਬਾਅਦ 35/2

ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਗੇਂਦਬਾਜ਼ੀ ਬਦਲੀ ਅਤੇ ਸਪਿੰਨਰ ਵਰੁਣ ਚੱਕਰਵਰਤੀ ਨੂੰ ਅਟੈਕ 'ਤੇ ਰੱਖਿਆ।ਅੰਬਾਤੀ ਰਾਇਡੂ ਨੇ ਓਵਰ ਦੀ ਪੰਜਵੀਂ ਗੇਂਦ 'ਤੇ ਚੌਕਾ ਜੜਿਆ। ਵਰੁਣ ਨੇ ਇਸ ਓਵਰ 'ਚ ਸਿਰਫ 6 ਦੌੜਾਂ ਦਿੱਤੀਆਂ। ਚੇਨਈ ਦਾ ਸਕੋਰ 6 ਓਵਰਾਂ ਬਾਅਦ 35/2