Delhi Capitals vs Mumbai Indians LIVE: ਲਲਿਤ ਅਤੇ ਅਕਸ਼ਰ ਦੀ ਜੋੜੀ ਨੇ ਮੁੰਬਈ ਤੋਂ ਖੋਹੀ ਜਿੱਤ, ਦਿੱਲੀ ਕੈਪੀਟਲਸ 4 ਵਿਕਟਾਂ ਨਾਲ ਜਿੱਤੀ

DC vs MI IPL 2022 LIVE: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅੱਜ ਦੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਹੋਏ ਮੈਚ ਲਗਭਗ ਬਰਾਬਰ ਰਹੇ ਹਨ।

abp sanjha Last Updated: 27 Mar 2022 07:18 PM

ਪਿਛੋਕੜ

DC vs MI IPL 2022 LIVE: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅੱਜ ਦੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਹੋਏ...More

DC vs MI LIVE

ਮੁੰਬਈ ਲਈ ਡੇਨੀਅਲ ਸੇਮਸ ਨੇ 18ਵਾਂ ਓਵਰ ਸੁੱਟਿਆ। ਇਸ ਓਵਰ ਦੀ ਪਹਿਲੀ ਹੀ ਗੇਂਦ 'ਤੇ ਅਕਸ਼ਰ ਪਟੇਲ ਨੇ ਜ਼ਬਰਦਸਤ ਛੱਕਾ ਲਗਾਇਆ। ਲਲਿਤ ਯਾਦਵ ਨੇ ਵੀ ਤੀਜੀ ਗੇਂਦ 'ਤੇ ਛੱਕਾ ਲਗਾਇਆ। ਲਲਿਤ ਯਾਦਵ ਨੇ ਵੀ ਚੌਥੀ ਗੇਂਦ 'ਤੇ ਚੌਕਾ ਜੜਿਆ। ਅਕਸ਼ਰ ਨੇ ਆਖਰੀ ਗੇਂਦ 'ਤੇ ਛੱਕਾ ਲਗਾਇਆ। ਇਸ ਓਵਰ ਵਿੱਚ ਕੁੱਲ 24 ਦੌੜਾਂ ਆਈਆਂ।



ਦਿੱਲੀ ਕੈਪੀਟਲਸ ਸਕੋਰ: 174/6
ਲਲਿਤ ਯਾਦਵ: 47
ਅਕਸ਼ਰ ਪਟੇਲ: 34
(ਨਿਸ਼ਾਨਾ: 178)