IPL 2022, MI vs RR Live Score: ਅਸ਼ਵਿਨ-ਚਹਿਲ ਨੇ ਬਦਲੀ ਖੇਡ, ਰਾਜਸਥਾਨ ਨੇ ਮੁੰਬਈ ਨੂੰ 23 ਦੌੜਾਂ ਨਾਲ ਹਰਾਇਆ

MI vs RR Live Score: IPL 'ਚ ਅੱਜ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਆਹਮੋ-ਸਾਹਮਣੇ ਹਨ। ਮੈਚ ਦੁਪਹਿਰ 3.30 ਵਜੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ।

ਏਬੀਪੀ ਸਾਂਝਾ Last Updated: 02 Apr 2022 07:42 PM

ਪਿਛੋਕੜ

IPL 2022, MI vs RR Live Score: MI vs RR match preview head to head stats win loss records match predictions IPL 2022 IPL 2022: IPL 'ਚ ਅੱਜ ਰਾਜਸਥਾਨ ਅਤੇ ਮੁੰਬਈ ਦੀ...More

RR vs MI Live: ਅਸ਼ਵਿਨ-ਚਹਿਲ ਨੇ ਬਦਲੀ ਖੇਡ, ਰਾਜਸਥਾਨ ਨੇ ਮੁੰਬਈ ਨੂੰ 23 ਦੌੜਾਂ ਨਾਲ ਹਰਾਇਆ

ਨਵਦੀਪ ਸੈਣੀ ਨੇ ਵਾਈਡ ਤੋਂ ਓਵਰ ਦੀ ਸ਼ੁਰੂਆਤ ਕੀਤੀ। ਪੋਲਾਰਡ ਨੇ ਪਹਿਲੀ ਗੇਂਦ 'ਤੇ ਚੌਕਾ ਜੜਿਆ। ਦੂਜੀ ਗੇਂਦ ਡਾਟ ਸੀ। ਪੋਲਾਰਡ ਨੇ ਤੀਜੀ ਗੇਂਦ 'ਤੇ ਵੀ ਕੋਈ ਦੌੜ ਨਹੀਂ ਲਈ। ਚੌਥੀ ਅਤੇ ਪੰਜਵੀਂ ਗੇਂਦ ਵੀ ਡਾਟ ਸੀ। ਪੋਲਾਰਡ ਆਖਰੀ ਗੇਂਦ 'ਤੇ ਕੈਚ ਦੇ ਬੈਠੇ
ਮੁੰਬਈ ਸਕੋਰ: 170/8 (20 ਓਵਰ)
ਜਸਪ੍ਰੀਤ ਬੁਮਰਾਹ: 0
ਕੀਰੋਨ ਪੋਲਾਰਡ: 22
ਟੀਚਾ: 194 ਦੌੜਾਂ