Sunrisers Hyderabad vs Rajasthan Royals: ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਟੱਕਰ, ਦੇਖੋ ਦੋਵੇਂ ਟੀਮਾਂ ਦੇ ਅੰਕੜੇ

IPL 2022, Match 5, SRH vs RR: ਪਿਛਲੇ ਸੀਜ਼ਨ 'ਚ ਹੈਦਰਾਬਾਦ ਅਤੇ ਰਾਜਸਥਾਨ ਦੀਆਂ ਟੀਮਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਇਸ ਵਾਰ ਦੋਵੇਂ ਟੀਮਾਂ ਕਈ ਨਵੇਂ ਖਿਡਾਰੀਆਂ ਨਾਲ ਮੈਦਾਨ 'ਚ ਉਤਰਨਗੀਆਂ। ਜਾਣੋ ਦੋਵਾਂ ਟੀਮਾਂ ਦੇ ਪਿਛਲੇ ਰਿਕਾਰਡ:-

ਏਬੀਪੀ ਸਾਂਝਾ Last Updated: 29 Mar 2022 10:18 PM

ਪਿਛੋਕੜ

SRH vs RR Score Live Updates: Sunrisers Hyderabad vs Rajasthan Royals IPL 2022 Live streaming ball by ball commentaryIPL 2022 ਦੇ ਪੰਜਵੇਂ ਮੈਚ ਵਿੱਚ ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ...More

SRH vs RR, IPL 2022 : ਨਿਕੋਲਸ ਪੂਰਨ ਇਕ ਵਾਰ ਫਿਰ ਜ਼ੀਰੋ 'ਤੇ ਆਊਟ

ਇਹ ਮੈਚ ਹੈਦਰਾਬਾਦ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ। ਟੀਮ ਨੇ ਪੰਜ ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਦਿੱਤੀਆਂ ਹਨ। ਨਿਕੋਲਸ ਪੂਰਨ ਨੂੰ ਪੰਜਵੇਂ ਓਵਰ ਵਿੱਚ ਟ੍ਰੇਂਟ ਬੋਲਟ ਨੇ ਐਲਬੀਡਬਲਯੂ ਆਊਟ ਕੀਤਾ। ਉਹ ਨੌਂ ਗੇਂਦਾਂ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕਿਆ। IPL 'ਚ ਪੂਰਨ ਦੀ ਖਰਾਬ ਫਾਰਮ ਜਾਰੀ ਹੈ। ਉਹ ਪਿਛਲੇ ਸੀਜ਼ਨ 'ਚ ਪੰਜਾਬ ਲਈ ਖੇਡਦੇ ਹੋਏ ਕਈ ਵਾਰ ਜ਼ੀਰੋ 'ਤੇ ਆਊਟ ਹੋਇਆ ਸੀ।