Amazon Backpack Offers: ਕੋਰੋਨਾ ਦੇ ਮਾਮਲੇ ਘੱਟ ਹੁੰਦੇ ਹੀ ਹਰ ਕੋਈ ਟ੍ਰੈਵਲਿੰਗ (Traveling) ਕਰਨਾ ਚਾਹੁੰਦਾ ਹੈ। ਅਜਿਹੇ 'ਚ ਜੇ ਤੁਸੀਂ ਵੀ ਕਿਸੇ ਟ੍ਰਿਪ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਨਲਾਈਨ ਬੈਕਪੈਕ (Backpack) ਦੀ ਡੀਲਸ ਚੈੱਕ ਕਰਨਾ ਨਾ ਭੁੱਲੋ। ਐਮਜ਼ੋਨ ( Amazon) 'ਤੇ ਬੈਕਪੈਕਸ ਤੇ ਟ੍ਰੈਵਲ ਐਕਸੈਸਰੀਜ਼ 'ਤੇ ਪੂਰਾ 80% ਦਾ ਡਿਸਕਾਊਂਟ ਮਿਲ ਰਿਹਾ ਹੈ।
1-Impulse Waterproof Travelling Trekking Backpack
ਅੱਜਕੱਲ੍ਹ ਟ੍ਰੈਵਲਿੰਗ ਲਈ ਸਭ ਤੋਂ ਜ਼ਰੂਰੀ ਚੀਜ਼ ਬੈਕਪੈਕ ਬੈਗ ਹੈ। ਐਮਾਜ਼ੋਨ 'ਤੇ ਉਪਲੱਬਧ Impulse Waterproof Travelling Trekking Backpack ਹਾਈਕਿੰਗ, ਟ੍ਰੈਕਿੰਗ ਤੇ ਕੈਂਪਿੰਗ ਸਮੇਤ ਹਰ ਕਿਸਮ ਦੀ ਟ੍ਰੈਵਲਿੰਗ 'ਚ ਕੰਮ ਆਉਣ ਵਾਲਾ ਹੈ। ਇਸ ਬੈਕਪੈਕ 'ਚ ਕਾਫੀ ਸਪੇਸ ਹੈ ਤੇ ਇਹ ਵਾਟਰਪਰੂਫ ਵੀ ਹੈ। ਇਸ ਦੀ ਕੀਮਤ 2999 ਰੁਪਏ ਹੈ, ਪਰ 77% ਛੋਟ ਤੋਂ ਬਾਅਦ ਇਹ ਸਿਰਫ਼ 699 ਰੁਪਏ 'ਚ ਮਿਲ ਰਿਹਾ ਹੈ।
ਇੱਥੋਂ ਖਰੀਦੋ : Impulse Waterproof Travelling Trekking Backpack
2-POLESTAR Flyer black Rucksack for Hiking Trekking Backpack
ਕੈਂਪਿੰਗ ਜਾਂ ਟ੍ਰੈਕਿੰਗ 'ਤੇ ਜਾਣ ਲਈ POLESTAR Flyer black Rucksack for Hiking Trekking Backpack ਵੀ ਵਧੀਆ ਆਪਸ਼ਨ ਹੈ। ਇਸ ਬੈਕਪੈਕ 'ਚ ਬਹੁਤ ਸਾਰੀਆਂ ਜੇਬਾਂ ਅਤੇ ਮੀਂਹ ਤੋਂ ਬੈਗ ਨੂੰ ਬਚਾਉਣ ਲਈ ਰੇਨ ਕਵਰ ਹੈ। ਬੈਗ ਦਾ ਸਾਈਜ਼ 55 ਲੀਟਰ ਹੈ। ਇਸ ਦੀ ਕੀਮਤ 2999 ਰੁਪਏ ਹੈ, ਪਰ 73%ਦੀ ਛੋਟ ਤੋਂ ਬਾਅਦ ਇਹ 798 ਰੁਪਏ 'ਚ ਉਪਲੱਬਧ ਹੈ।
ਇੱਥੋਂ ਖਰੀਦੋ : POLESTAR Flyer black Rucksack for Hiking Trekking Backpack
3- TRAWOC 80 L Travel Backpack for outdoor sports camp, Hiking, Trekking
ਜੇ ਤੁਸੀਂ ਥੋੜ੍ਹਾ ਮਹਿੰਗਾ ਅਤੇ ਪ੍ਰੀਮੀਅਮ ਕੁਆਲਿਟੀ 'ਚ ਟ੍ਰੈਵਲਿੰਗ ਬੈਕਪੈਕ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ TRAWOC 80 L Travel Backpack for outdoor sports ਖਰੀਦ ਸਕਦੇ ਹੋ। ਇਸ ਬੈਕਪੈਕ ਦੀ ਸਮਰੱਥਾ 80 ਲੀਟਰ ਹੈ ਅਤੇ ਇਸ 'ਚ ਬਹੁਤ ਸਾਰੀ ਥਾਂ ਹੈ। ਐਡਜਸਟੇਬਲ ਸਟ੍ਰੈਪਸ ਅਤੇ ਰੇਨ ਕਵਰ ਹੈ। ਇਹ ਬੈਗ ਕਾਫ਼ੀ ਡਿਊਰੇਬਲ ਹੈ। ਇਸ ਦੀ ਕੀਮਤ 4999 ਰੁਪਏ ਹੈ ਪਰ 52% ਦੀ ਛੋਟ ਨਾਲ ਇਹ 2395 ਰੁਪਏ 'ਚ ਉਪਲੱਬਧ ਹੈ।
ਇੱਥੋਂ ਖਰੀਦੋ : TRAWOC 80 L Travel Backpack for outdoor sports camp, Hiking, Trekking
4-Xcluma Waist Pack Travel hiking Zip Pouch
ਟ੍ਰੈਵਲਿੰਗ 'ਚ ਖ਼ਾਸ ਕਰਕੇ ਹਾਈਕਿੰਗ ਲਈ Zip Pouch ਕਾਫ਼ੀ ਕੰਮ ਆਉਂਦੇ ਹਨ। ਐਮਾਜ਼ੋਨ ਟ੍ਰੈਵਲ ਐਕਸੈਸਰੀਜ਼ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ 'ਚ Xcluma Waist Pack Travel hiking Zip Pouch 399 ਰੁਪਏ 'ਚ ਉਪਲੱਬਧ ਹੈ। ਇਸ Zip Pouch 'ਤੇ ਪੂਰੇ 35% ਦੀ ਛੋਟ ਹੈ। Xcluma Waist Pack Travel hiking Zip Pouch ਵਾਲੇਟ, ਪੈਸੇ, ਕਾਰਡ ਲਿਜਾਣ ਲਈ ਬਹੁਤ ਸੁਵਿਧਾਜਨਕ ਹੈ। ਇਹ ਪਾਊਚ ਨੂੰ ਲੱਕ ਦੇ ਦੁਆਲੇ ਬੰਨ੍ਹਿਆ ਜਾ ਸਕਦਾ ਹੈ ਜਾਂ ਮੋਢੇ 'ਤੇ ਵੀ ਲਟਕਾ ਸਕਦੇ ਹਾਂ।
ਇੱਥੋਂ ਖਰੀਦੋ : Xcluma Waist Pack Travel hiking Zip Pouch
5-Storite Woman Lightweight Foldable Rexine Travel storage bag
ਟ੍ਰੈਵਲਿੰਗ 'ਚ ਇਕ ਐਕਸਟ੍ਰਾ ਬੈਗ ਲਿਜਾਣਾ ਹੋਵੇ ਤਾਂ Storite Woman Lightweight Foldable Rexine Travel storage bag ਬਹੁਤ ਕੰਮ ਦਾ ਹੈ। ਲੋੜ ਨਾ ਪੈਣ 'ਤੇ ਇਸ ਨੂੰ ਫੋਲਡ ਕਰਕੇ ਥੋੜੀ ਜਿਹੀ ਜਗ੍ਹਾ 'ਤੇ ਰੱਖਿਆ ਜਾ ਸਕਦਾ ਹੈ। Raxine ਲੁੱਕ 'ਚ ਇਹ ਬੈਗ ਬਹੁਤ ਵਧੀਆ ਲੱਗਦਾ ਹੈ। ਇਸ ਦੀ ਕੀਮਤ 2499 ਹੈ, ਪਰ ਪੂਰੇ 80% ਦੀ ਛੋਟ ਤੋਂ ਬਾਅਦ ਇਹ ਸਿਰਫ 499 ਰੁਪਏ 'ਚ ਉਪਲੱਬਧ ਹੈ।
Disclaimer : ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਪਵੇਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।