ਪੜਚੋਲ ਕਰੋ
(Source: ECI/ABP News)
19 ਸਾਲ ਦੀ ਕੁੜੀ ਨਾਲ ਵਿਆਹ ਕਰਨ ਲਈ 63 ਸਾਲ ਦੀ ਪਤਨੀ ਨੂੰ ਦਿੱਤਾ ਤਲਾਕ

1/12

ਇਸ ਦੇ ਨਾਲ ਹੀ ਜੈਕੀ ਨੇ ਅੱਗੇ ਦੱਸਿਆ ਕਿ ਇਹ ਸਭ ਪਿਛਲੇ ਸਾਲ ਸ਼ੁਰੂ ਆਇਆ ਸੀ। ਮੇਰੇ ਪਿਤਾ ਕਿਸੇ ਨਾਲ ਘੰਟਿਆਂ ਤੱਕ ਫੋਨ 'ਤੇ ਗੱਲ ਕਰਦੇ ਸਨ ਅਤੇ ਮੈਨੂੰ ਲੱਗਾ ਕੋਈ ਪੁਰਾਣਾ ਦੌਸਤ ਮਿਲ ਗਿਆ ਹੈ। ਬਾਅਦ ਵਿਚ ਪਤਾ ਲੱਗਾ ਕਿ ਉਹ ਤਾਂ ਉਨ੍ਹਾਂ ਦੀ ਟੀਨ-ਏਜ ਪ੍ਰੇਮਿਕਾ ਸੀ।
2/12

3/12

4/12

5/12

ਵਿਆਹ ਤੋਂ ਬਾਅਦ ਜਲਦੀ ਹੀ ਉਸ ਦੀ ਜ਼ਿੰਦਗੀ ਸੰਕਟ ਵਿਚ ਹੋ ਜਾਵੇਗੀ, ਕਿਉਂਕੀ ਦੋਵਾਂ ਦੀ ਮਿਚੀਓਰਿਟੀ ਵਿਚ ਬਹੁਤ ਅੰਤਰ ਹੈ।
6/12

ਜੋਨ ਦੇ ਮੁੰਡੇ ਜੈਕੀ ਦਾ ਕਹਿਣਾ ਹੈ ਕਿ ਮੈਂ ਡੇਜ਼ੀ ਨੂੰ ਕਫੀ ਸਮਝਾਇਆ ਕਿ ਉਹ ਉਸ ਦੇ ਪਿਤਾ ਨਾਲ ਵਿਆਹ ਨਾ ਕਰੇ, ਕਿਉਂਕੀ ਉਹ ਉਸ ਦੇ ਦਾਦੇ ਦੀ ਉਮਰ ਦੇ ਹਨ। ਇਹ ਟੀਨ-ਏਜ ਦਾ ਪਿਆਰ ਹੈ।
7/12

ਡੇਜ਼ੀ ਦੇ ਪਿਤਾ ਨੂੰ ਵੀ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਸਾਡਾ ਜੁਆਈ ਸਾਡੀ ਧੀ ਦੀ ਉਮਰ ਤੋਂ ਤਿੰਨ ਗੁਣਾ ਵੱਡਾ ਹੈ ਪਰ ਅਸੀਂ ਕੀ ਕਰ ਸਕਦੇ ਹਾਂ, ਜਦੋਂ ਕਿ ਉਹ ਦੋਵੇਂ ਹੀ ਵਿਆਹ ਕਰਾਉਣਾ ਚਾਹੁੰਦੇ ਹਨ।
8/12

ਯਾਰਕਸ਼ਾਇਰ: ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਵਿੱਚ ਇੱਕ 19 ਸਾਲ ਦੀ ਕੁੜੀ ਇਕ 62 ਸਾਲ ਦੇ ਵਿਅਕਤੀ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਹਨ।
9/12

ਉਹ ਇਕ 19 ਸਾਲ ਦੀ ਕੁੜੀ ਨਾਲ ਵਿਆਹ ਕਰ ਰਹੇ ਹਨ। ਉਥੇ ਹੀ ਜੈਕੀ ਦੇ ਪਿਤਾ ਜੋਨ ਕਾਪੋਸੀ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
10/12

ਜੋਨ ਕਾਪੋਸੀ ਦਾ ਇਕ ਮੁੰਡਾ ਵੀ ਹੈ, ਜਿਸ ਦੀ ਉਮਰ 34 ਸਾਲ ਹੈ ਭਾਵ ਉਸ ਦੇ ਬੇਟੇ ਦੀ ਉਮਰ ਤੋਂ ਵੀ ਅੱਧੀ ਉਮਰ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ। ਜੋਨ ਦਾ 34 ਸਾਲ ਮੁੰਡਾ ਜੈਕੀ ਇਕ ਇਲੈਕਟਰੀਕਲ ਇੰਜੀਨੀਅਰ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਪਿਤਾ ਪਾਗਲ ਹੋ ਗਏ ਹਨ।
11/12

62 ਸਾਲ ਦਾ ਜੋਨ ਕਾਪੋਸੀ ਯਾਰਕਸ਼ਾਇਰ ਦਾ ਮੇਅਰ ਰਹਿ ਚੁੱਕਾ ਹੈ ਅਤੇ ਜਿਸ ਡੇਜ਼ੀ ਟੋਮਲਿੰਸਨ ਨਾਂ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ, ਉਹ ਉਸ ਦੇ ਖੇਤ ਵਿਚ ਕੰਮ ਕਰਦੀ ਸੀ।
12/12

ਇਸ ਕੁੜੀ ਲਈ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਡੇਜ਼ੀ ਟੋਮਲਿੰਸਨ ਦਾ ਕਹਿਣਾ ਹੈ ਕਿ ਮੈਂ ਉਮਰ ਦੀ ਗੱਲ ਨਹੀਂ ਕਰ ਰਹੀ ਹਾਂ, ਮੈਂ ਤਾਂ ਜੋਨ ਨਾਲ ਪਿਆਰ ਕਰਦੀ ਹਾਂ।
Published at : 31 Oct 2017 10:57 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
