Happy Chocolate Day 2023:  7 ਫਰਵਰੀ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਅੱਜ ਵੈਲੇਨਟਾਈਨ ਵੀਕ ਦੇ ਤੀਜੇ ਦਿਨ ਚਾਕਲੇਟ ਡੇ ਮਨਾਇਆ ਜਾ ਰਿਹੈ। ਹਰ ਸਾਲ ਚਾਕਲੇਟ ਡੇ 9 ਫਰਵਰੀ ਨੂੰ ਮਨਾਇਆ ਜਾਂਦਾ ਹੈ। ਚਾਕਲੇਟ ਡੇ ਮੌਕੇ ਮੂੰਹ ਅਤੇ ਰਿਸ਼ਤਿਆਂ ਵਿੱਚ ਮਿਠਾਸ ਘੁਲਣ ਦਾ ਕੰਮ ਕਰਦਾ ਹੈ। ਪਿਆਰ ਵਿੱਚ ਮਿਠਾਸ ਜ਼ਰੂਰੀ ਹੈ ਅਤੇ ਚਾਕਲੇਟ ਇੱਕ ਅਜਿਹੀ ਮਿਠਾਈ ਹੈ ਜੋ ਪੂਰੀ ਦੁਨੀਆ ਵਿੱਚ ਮਿੱਠੇ ਵਜੋਂ ਵਰਤੀ ਜਾਂਦੀ ਹੈ।




ਅੱਜ ਚਾਕਲੇਟ ਡੇ ਮੌਕੇ ਅਸੀਂ ਤੁਹਾਡੇ ਲਈ ਕੁਝ ਖਾਸ ਤਰ੍ਹਾਂ ਦੀ ਸ਼ਾਇਰੀ ਅਤੇ ਐਸਐਮਐਸ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਆਪਣੇ ਕਿਸੇ ਖਾਸ ਨੂੰ ਦੂਰ ਹੁੰਦੇ ਹੋਏ ਵੀ ਚਾਕਲੇਟ ਦੀ ਮਿਠਾਸ ਪਹੁੰਚਾ ਸਕਦੇ ਹੋ। ਇਹ ਭੇਜੋ ਸੰਦੇਸ਼... 


1. ਫਾਈਵ ਸਟਾਰ ਦੀ ਤਰ੍ਹਾਂ ਦਿਖਦੇ ਹੋ,
ਮੰਚ ਵਾਂਗ ਸ਼ਰਮਾਉਂਦੇ ਹੋ
ਕੈਡਬਰੀ ਵਾਂਗ ਜਦੋਂ ਤੁਸੀਂ ਮੁਸਕਰਾਉਂਦੇ ਹੋ,
ਕਿੱਟ ਕੈਟ ਦੀ ਕਸਮ,
ਤੁਸੀਂ ਬਹੁਤ ਖੂਬਸੂਰਤ ਨਜ਼ਰ ਆਉਂਦੇ ਹੋ।



2. ਕਰੋ ਵਾਅਦਾ ਕਿ ਦੋਸਤੀ ਆਪ ਵੀ ਨਿਭਾਓਗੇ
ਮਤਲਬ ਯੇ ਨਹੀਂ ਕਿ ਰੋਜ਼ ਯਾਦ ਕਰਨਾ
ਬਸ ਯਾਦ ਰਖਨਾ ਉਸ ਵਕਤ ਜਬ ਅਕੇਲੇ ਅਕੇਲੇ ਚਾਕਲੇਟ ਖਾਓਗੇ।


3. ਬਹੁਤ ਪਿਆਰਾ ਹੈ ਮੇਰਾ ਯਾਰ
ਰੱਬ ਮਾੜੀ ਨਜ਼ਰ ਤੋਂ ਬਚਾਏ
ਚਾਕਲੇਟ ਤੋਂ ਮਿੱਠੇ ਮੇਰੇ ਯਾਰ ਨੂੰ
ਨਾ ਖਾ ਜਾਣ ਕੀੜੀਆਂ।



4. ਤੇਰੇ ਨਾਲ ਚਾਕਲੇਟ ਡੇ ਮਨਾਉਣਾ ਹੈ
ਤੈਨੂੰ ਮਿਲਣ ਲਈ ਸ਼ਹਿਰ ਤੇਰੇ ਆਉਣਾ ਹੈ
ਸਾਡੀ ਦੋਸਤੀ ਨੂੰ ਹੋ ਗਏ ਬੜੇ ਹੀ ਸਾਲ
ਹੁਣ ਤੈਨੂੰ ਆਪਣੀ ਗਰਲਫ੍ਰੈਡ ਬਣਾਉਣਾ ਹੈ



5. ਚਾਕਲੇਟ ਡੇ ’ਤੇ ਤੈਨੂੰ ਮਿਲਣ ਆਵਾਂਗਾ
ਤੇਰੇ ਲਈ ਮਿੱਠੇ ਚਾਕਲੇਟ ਲਿਆਵਾਂਗਾ
ਇਸ ਦਿਨ ਨੂੰ ਮਨਾਈ ਮੇਰੇ ਨਾਲ ਤੂੰ
ਮੈਂ ਤੇਰੇ ਨਾਲ ਇਹ ਪਲ ਬਿਤਾਵਾਂਗਾ


6. Just like eating chocolate can brighten up your day, your presence makes every second of my life worth living. Please stay by my side forever. Happy Chocolate Day.


7. Ever since you entered my life, you have raised the Love-Bar for me. Cheers to our nutty kind of love! Happy Chocolate Day.


8. From melting caramel to munchy crunch, may our life together stay nutty and sinful always. Happy Chocolate Day.


9. My heart has gone nuts in your love. So, here is a wish as sweet as chocolate on this special occasion. Happy Chocolate Day.



ਇਹ ਹੈ ਚਾਕਲੇਟ ਦਾ ਇਤਿਹਾਸ 


ਜ਼ਿਕਰਯੋਗ ਹੈ ਕਿ 19ਵੀਂ ਸਦੀ ਵਿੱਚ ਇੱਕ ਬ੍ਰਿਟਿਸ਼ ਪਰਿਵਾਰ ਆਪਣੇ ਕੋਕੋਆ ਬਟਰ ਦੀ ਵਰਤੋਂ ਕਰਨ ਦਾ ਇੱਕ ਤਰੀਕਾ ਲੱਭ ਰਿਹਾ ਸੀ ਜੋ ਉਸ ਪ੍ਰਕਿਰਿਆ ਤੋਂ ਕੱਢਿਆ ਗਿਆ ਸੀ ਜਿਸ ਦੀ ਖੋਜ ਰਿਚਰਡ ਕੈਡਬਰੀ ਨੇ ਵਧੇਰੇ ਸੁਆਦੀ ਪੀਣ ਵਾਲੀ ਚਾਕਲੇਟ ਬਣਾਉਣ ਲਈ ਕੀਤੀ ਸੀ।


ਇਹ ਹੈ ਚਾਕਲੇਟ ਦੀ ਖਾਸੀਅਤ 


ਪਿਆਰ ਦਾ ਇਜ਼ਹਾਰ ਕਰਨ ਸਮੇਂ ਚਾਕਲੇਟ ਕਿਉਂ ਦਿੰਦੇ ਹਨ ਇਸ ਦਾ ਜਵਾਬ ਹੈ ਕਿ ਚਾਕਲੇਟ ਜਿੱਥੇ ਮਿੱਠੀ ਹੈ ਉੱਥੇ ਹੀ ਇਹ ਤੁਹਾਡੇ ਅੰਦਰ ਸੈਕਸੁਅਲ ਪਾਵਰ ਨੂੰ ਵੀ ਬੂਸਟ ਕਰਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚਾਕਲੇਟ ਖਾਣ ਨਾਲ ਤੁਹਾਡੇ ਅੰਦਰ ਸੈਕਸੁਅਲਿਟੀ ਵਿਚ ਵਾਧਾ ਹੁੰਦਾ ਹੈ।