Happy Hug Day Wishes 2024 : ਹਰ ਸਾਲ ਹਗ ਡੇਅ (Happy Hug Day ) 12 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਚਾਹੁਣ ਵਾਲਿਆਂ ਅਤੇ ਨਜ਼ਦੀਕੀਆਂ ਨੂੰ ਗਲੇ ਲਾਉਂਦੇ ਹਨ। ਜੇ ਤੁਸੀਂ ਵੀ ਆਪਣੇ ਕਿਸੇ ਖ਼ਾਸ ਨੂੰ ਹਗ ਡੇਅ ਸਪੈਸ਼ਲ ਫੀਲ ਕਰਵਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸੰਦੇਸ਼ਾਂ ਰਾਹੀਂ ਉਨ੍ਹਾਂ ਦਾ ਦਿਲ ਜਿੱਤ ਸਕਦੇ ਹੋ...


1. Night and day you are in Miri's lap,


I am tira sahil mira river hai, you are


If you wanted your love, then we spread our hands,


Otherwise we do not even pray for our lives.


Happy Hug Day


2. I have seen since you do not have my heart in the bus,


May I break all the rituals of the world today.


3. I want your support, I want your hand,


I want to be in your arms day and night.


4. You take heart in words,


You see, in such a way that you take life,


You beat your heart with your habits,


Taking it in your arms, you make the whole world forget.


5. My life is my life, you are


You are the second name of my peace.


Happy Hug Day!


6. Do not torment my heart so much,


Don't hurt my arms so much,


Don't hide your love so much,


The fire is on both sides.


Come take me in your arms.


Happy Hug Day.


7. The water drops are soaking the flowers,


The cold waves are awakening a refreshment,


You should also be included in this,


A lovely morning is waking you up.


Happy Hug Day


8. I have seen since you do not have my heart in the bus,


May I break all the rituals of the world today,


I want your support I want your hand


I want to be in your arms day and night.


Happy Hug Day.


9. Someone calls it a magic hug,


Somebody call it love


Opportunity is beautiful


Come hug me my friend.


Happy Hug Day


10. Let me shatter in your arms,


Let me smell your breath,


Since when is the heart restless for this love,


Let me get down in your chest today.


ਵੈਲੇਟਾਈਨ ਡੇਅ ਦਾ ਇਤਿਹਾਸ


ਦੱਸਣਯੋਗ ਹੈ ਕਿ ਵੈਲੇਟਾਈਨ ਵੀਕ ਚੱਲ ਰਿਹਾ ਹੈ। ਇਸ ਦੇ ਹਫਤੇ ਦੇ 6ਵੇਂ ਦਿਨ ਹਗ ਡੇਅ ਮਨਾਇਆ ਜਾਂਦਾ ਹੈ। ਜੇ ਵੈਲੇਟਾਈਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਇਟਲੀ ਦੇ ਰੋਮ ਤੋਂ ਹੋਈ ਸੀ। ਦੱਸਿਆ ਜਾਂਦਾ ਹੈ ਕਿ ਤੀਸਰੀ ਸ਼ਤਾਬਦੀ 'ਚ ਰੋਮ 'ਚ ਇਕ ਕਲਾਡਿਅਸ ਨਾਮਕ ਰਾਜਾ ਹੋਇਆ ਕਰਦਾ ਸੀ ਜੋ ਬਹੁਤ ਬੇਰਹਿਮ ਸੀ। ਉਸਦਾ ਅਜਿਹਾ ਮੰਨਣਾ ਸੀ ਕਿ ਰਿਸ਼ਤਿਆਂ 'ਚ ਬੰਨ੍ਹਿਆ ਵਿਅਕਤੀ ਕਦੇ ਅੱਗੇ ਨਹੀਂ ਵੱਧ ਸਕਦਾ। ਪਿਆਰ ਤੇ ਵਿਆਹ ਸਿਰਫ ਵਿਅਕਤੀ ਨੂੰ ਕਮਜ਼ੋਰ ਹੀ ਬਣਾਉਂਦੇ ਹਨ। ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕੇ ਮੋਹਮਾਇਆ ਦੇ ਜਾਲ 'ਚ ਫੱਸ ਕੇ ਕਈ ਵਾਰ ਸਹੀ ਫੈਸਲਾ ਨਹੀਂ ਲੈ ਸਕਦਾ। ਇਨ੍ਹਾਂ ਚੀਜ਼ਾਂ ਕਾਰਨ ਉਸ ਨੇ ਆਪਣੀ ਪ੍ਰਜਾ 'ਚ ਕਿਸੇ ਵੀ ਸੈਨਿਕ ਨੂੰ ਵਿਆਹ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੋਈ ਸੀ, ਜਿਸ ਨੂੰ ਨਾ ਚਾਹੁੰਦੇ ਹੋਏ ਵੀ ਸੈਨਿਕਾਂ ਨੂੰ ਮੰਨਣਾ ਪੈਂਦਾ ਸੀ ਕਿਉਂਕਿ ਫੈਸਲੇ ਖ਼ਿਲਾਫ਼ ਜਾਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ। ਕਲਾਡਿਅਸ ਦੀ ਪ੍ਰਜਾ 'ਚ ਹੀ ਇਕ ਸੰਤ ਹੋਇਆ ਕਰਦਾ ਸੀ, ਜਿਸ ਦਾ ਨਾਮ ਵੈਲੇਨਟਾਈਨ ਸੀ, ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਗਲਤ ਦੱਸਦਿਆਂ ਪਿਆਰ ਤੇ ਵਿਆਹ ਦਾ ਖੂਬ ਪ੍ਰਚਾਰ ਤੇ ਪ੍ਰਸਾਰ ਕੀਤਾ। ਇੱਥੇ ਤਕ ਕਿ ਰਾਜਾ ਨੂੰ ਛਿਪ ਕੇ ਸੈਨਿਕਾਂ ਨੇ ਵਿਆਹ ਵੀ ਕਰਵਾਏ ਸਨ ਪਰ ਉਨ੍ਹਾਂ ਦਾ ਇਹ ਕੰਮ ਬਹੁਤ ਦਿਨਾਂ ਤਕ ਨਹੀਂ ਚੱਲ ਸਕਿਆ। ਜਦੋਂ ਇਸ ਗੱਲ ਦਾ ਉਸ ਨੂੰ ਪਤਾ ਲੱਗਿਆ ਤਾਂ ਉਸਨੇ ਗੁੱਸੇ ਵਿਚ ਸੰਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਕੁਝ ਦਿਨਾਂ ਤਕ ਸੰਤ ਵੈਲੇਨਟਾਈਨ ਨੂੰ ਜੇਲ੍ਹ 'ਚ ਬੰਦ ਰਿਹਾ। 


ਵੈਲੇਨਟਾਈਨ ਆਪਣੀਆਂ ਦਿਵਯ ਸ਼ਕਤੀਆਂ ਲਈ ਕਾਫੀ ਮਸ਼ਹੂਰ ਸਨ। ਜਦੋਂ ਉਹ ਜੇਲ੍ਹ 'ਚ ਬੰਦ ਸੀ ਤਾਂ ਉਨ੍ਹਾਂ ਨੂੰ ਮਿਲਣ ਲਈ ਇਕ ਦਿਨ ਜੇਲਰ Asterius ਆਇਆ। ਜਿਸ ਦਾ ਕਾਰਨ ਉਸ ਦੀ ਅੰਨ੍ਹੀ ਲੜਕੀ ਸੀ। ਉਸਨੇ ਸੰਤ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੀਆਂ ਸ਼ਕਤੀਆਂ ਰਾਹੀਂ ਉਸਦੀ ਬੇਟੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆ ਦੇਵੇ ਕਿਉਂਕਿ ਵੈਲੇਨਟਾਈਨ ਇਕ ਸੰਤ ਸਨ ਤੇ ਸਾਰਿਆਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਸੁਭਾਅ ਸੀ ਤਾਂ ਉਸ ਦੌਰਾਨ ਵੀ ਉਹ ਉਸ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਦੀ ਕਿਰਪਾ ਨਾਲ ਜੇਲਰ ਦੀ ਲੜਕੀ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਜਿਸ ਤੋਂ ਬਾਅਦ ਸੰਤ ਤੇ ਜੇਲਰ ਦੀ ਬੇਟੀ ਦੀ ਆਪਸ 'ਚ ਗੱਲ-ਬਾਤ ਹੋ ਗਈ। ਦੋਵਾਂ ਨੂੰ ਕਦੋਂ ਪਿਆਰ ਹੋ ਗਿਆ ਉਨ੍ਹਾਂ ਨੂੰ ਖੁਦ ਨੂੰ ਪਤਾ ਨਾ ਲੱਗਿਆ ਤੇ ਫਿਰ ਉਹ ਦਿਨ ਆ ਗਿਆ ਜਦੋਂ ਵੈਲੇਨਟਾਈਨ ਨੂੰ ਫਾਂਸੀ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜੇਲਰ ਤੋਂ ਕਾਗਜ਼, ਕਲਮ ਮੰਗ ਕੇ ਉਨ੍ਹਾਂ ਦੀ ਬੇਟੀ ਲਈ ਖੱਤ ਲਿਖਿਆ, 'ਤੇਰਾ ਵੈਲੇਨਟਾਈਨ' ਤੇ ਇਹ ਦਿਨ ਸੀ 14 ਫਰਵਰੀ। ਉਦੋਂ ਤੋਂ ਇਸ ਦਿਨ ਨੂੰ ਵੈਲੇਨਟਾਈਨ ਡੇਅ ਦੇ ਰੂਪ 'ਚ ਮਨਾਇਆ ਜਾਣ ਲੱਗਿਆ। ਪੱਛਮੀ ਦੇਸ਼ਾਂ 'ਚ ਹੀ ਨਹੀਂ ਸਗੋਂ ਭਾਰਤ 'ਚ ਵੀ ਇਸ ਦਿਨ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ।