ਪੜਚੋਲ ਕਰੋ

ਮੱਛੀ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ! ਮੱਛੀਆਂ 'ਚ ਪਾਇਆ ਜਾ ਰਿਹਾ ਇਹ ਖ਼ਤਰਨਾਕ ਕੈਮਿਕਲ

ਜੇਕਰ ਤੁਸੀਂ ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਨੂੰ ਜ਼ਰੂਰ ਪਰੇਸ਼ਾਨ ਕਰ ਸਕਦੀ ਹੈ। ਹਾਲ ਹੀ 'ਚ ਹੋਈ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੱਛੀ 'ਚ ਇਕ ਖਾਸ ਕਿਸਮ ਦਾ ਕੈਮੀਕਲ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਖਤਰਨਾਕ ਹੈ।

Freshwater Fish Have High Levels Of Chemicals: ਜੇਕਰ ਤੁਸੀਂ ਮਾਸਾਹਾਰੀ ਭੋਜਨ ਖਾਸ ਕਰਕੇ ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਨੂੰ ਥੋੜੀ ਪਰੇਸ਼ਾਨ ਕਰ ਸਕਦੀ ਹੈ। ਦਰਅਸਲ, ਐਨਵਾਇਰਮੈਂਟਲ ਵਰਕਿੰਗ ਗਰੁੱਪ (EWG) ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਤਾਜ਼ੇ ਪਾਣੀ ਦੀਆਂ ਮੱਛੀਆਂ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ। ਇਸ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਜ਼ੇ ਪਾਣੀ ਦੀਆਂ ਮੱਛੀਆਂ ਖਾਸ ਕਰਕੇ ਲਾਰਜਮਾਊਥ ਬਾਸ, ਲੇਕ ਟ੍ਰਾਊਟ ਜਾਂ ਕੈਟਫਿਸ਼ ਵਿੱਚ ਇੱਕ ਖਾਸ ਕਿਸਮ ਦਾ ਕੈਮੀਕਲ ਪਾਇਆ ਜਾ ਰਿਹਾ ਹੈ। ਜਿਸ ਨੂੰ ਪਰਫਲੂਰੋਓਕਟੇਨ ਸਲਫੋਨਿਕ ਐਸਿਡ (PFOS) ਕਿਹਾ ਜਾਂਦਾ ਹੈ। ਇਹ ਰਸਾਇਣ ਤਾਜ਼ੇ ਪਾਣੀ ਦੀਆਂ ਮੱਛੀਆਂ ਵਿੱਚ 278 ਗੁਣਾ ਪਾਇਆ ਜਾ ਰਿਹਾ ਹੈ। ਇਹ ਕੈਮੀਕਲ ਇੰਨਾ ਖਤਰਨਾਕ ਹੈ ਕਿ ਇਹ ਕੈਂਸਰ ਦੇ ਨਾਲ-ਨਾਲ ਕਈ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਐਨਵਾਇਰਮੈਂਟਲ ਵਰਕਿੰਗ ਗਰੁੱਪ ਨੇ ਪੇਸ਼ ਕੀਤੀ ਰਿਪੋਰਟ

ਐਨਵਾਇਰਮੈਂਟਲ ਵਰਕਿੰਗ ਗਰੁੱਪ (EWG) ਦੀ ਰਿਪੋਰਟ ਅਨੁਸਾਰ ਜੇਕਰ ਅਮਰੀਕਾ ਦੀਆਂ ਮਿੱਠੀਆਂ ਝੀਲਾਂ ਅਤੇ ਤਾਲਾਬਾਂ ਵਿੱਚ ਪਾਈਆਂ ਜਾਣ ਵਾਲੀਆਂ ਮੱਛੀਆਂ ਨੂੰ ਖਾ ਲਿਆ ਜਾਵੇ ਤਾਂ ਇੱਕ ਮੱਛੀ ਇੱਕ ਮਹੀਨੇ ਦੇ ਗੰਦੇ ਪਾਣੀ ਦੇ ਬਰਾਬਰ ਹੋ ਸਕਦੀ ਹੈ। ਇਹ ਗੰਦਾ ਪਾਣੀ PFOS ਨਾਲ ਦੂਸ਼ਿਤ ਪਾਣੀ ਦੇ ਬਰਾਬਰ ਹੋ ਸਕਦਾ ਹੈ। ਇਹ ਇੱਕ ਟ੍ਰਿਲੀਅਨ ਵਿੱਚ ਔਸਤਨ 48 ਗੁਣਾ ਦੇ ਬਰਾਬਰ ਹੈ। 

ਯੂਐਸ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ

ਯੂਐਸ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ (EPA) ਦੁਆਰਾ ਇਕੱਤਰ ਕੀਤੇ ਗਏ ਡੇਟਾ ਪਾਇਆ ਗਿਆ ਹੈ ਕਿ PFOS ਅਤੇ ਦੂਜੇ ਕੈਮਿਕਲ ਦੀ ਔਸਤ ਮਾਤਰਾ PFAS ਦੇ ਰੂਪ ਵਿੱਚ ਵਰਗੀਕ੍ਰਤ ਕੀਤੀ ਗਈ ਹੈ। ਵਪਾਰਕ ਤੌਰ 'ਤੇ ਫੜੀਆਂ ਗਈਆਂ ਮੱਛੀਆਂ ਨਾਲੋਂ ਤਾਜ਼ੇ ਪਾਣੀ ਦੀਆਂ ਮੱਛੀਆਂ ਵਿੱਚ ਪਰਫਲੂਓਰੀਨੇਟਿਡ ਅਲਕਾਈਲੇਟੇਡ ਪਦਾਰਥ 280 ਗੁਣਾ ਜ਼ਿਆਦਾ ਰਸਾਇਣਕ ਸਨ।

ਇਹ ਵੀ ਪੜ੍ਹੋ: Remedies For Earwax: ਚਿਹਰੇ ਦੀ ਸੰਭਾਲ ਕਰਦੇ-ਕਰਦੇ ਕੰਨਾਂ ਦੀ ਨਹੀਂ ਕਰਦੇ ਹੋ ਸੰਭਾਲ, ਤਾਂ ਵੱਡੇ ਨੁਕਸਾਨ ਨੂੰ ਦੇ ਰਹੇ ਹੋ ਸੱਦਾ

ਨਿਊਯਾਰਕ ਵਿੱਚ ਰੇਨਸੇਲਰ ਪੌਲੀਟੈਕਨਿਕ ਇੰਸਟੀਚਿਊਟ

ਡਾ. ਕੇਵਿਨ ਸੀ. ਰੋਜ਼, ਨਿਊਯਾਰਕ ਵਿੱਚ ਰੇਨਸੇਲੇਰ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਜੀਵ ਵਿਗਿਆਨ ਦੇ ਇੱਕ ਐਸੋਸੀਏਟ ਪ੍ਰੋਫੈਸਰ ਨੇ ਹੈਲਥਲਾਈਨ ਨੂੰ ਦੱਸਿਆ ਕਿ ਪਾਈਕ, ਟ੍ਰਾਊਟ ਅਤੇ ਬਾਸ ਵਰਗੀਆਂ ਤਾਜ਼ੇ ਪਾਣੀ ਦੀਆਂ ਮੱਛੀਆਂ ਵਿੱਚ ਹਾਈ ਲੈਵਲ ਦੇ ਕੈਮੀਕਲ ਮਿਲ ਰਹੇ ਹਨ। ਖਾਰੇ ਪਾਣੀ ਦੀਆਂ ਮੱਛੀਆਂ, ਖਾਸ ਕਰਕੇ ਸਵਰੋਡਫਿਸ਼ ਅਤੇ ਟੁਨਾ ਵਿੱਚ ਹਾਈ ਲੈਵਲ ਦੀ ਮਰਕਰੀ ਮਿਲ ਰਹੀ ਹੈ।

ਤਾਜ਼ੇ ਪਾਣੀ ਦੀਆਂ ਮੱਛੀਆਂ ਵਿੱਚ ਕਈ ਹੁੰਦੇ ਹਨ ਖਤਰਨਾਕ ਕੈਮਿਕਲਯੂਐਸ ਵਿੱਚ ਖੋਜ ਵਿੱਚ 2013 ਤੋਂ 2015 ਤੱਕ ਦੇ EPA, ਨੈਸ਼ਨਲ ਰਿਵਰ ਐਂਡ ਸਟ੍ਰੀਮਜ਼ ਅਸੈਸਮੈਂਟ, ਅਤੇ ਗ੍ਰੇਟ ਲੇਕਸ ਹਿਊਮਨ ਹੈਲਥ ਫਿਸ਼ ਫਿਲਟ ਟਿਸ਼ੂ ਸਟੱਡੀ ਅਤੇ ਪ੍ਰੋਗਰਾਮ ਦੇ 500 ਤੋਂ ਵੱਧ ਨਮੂਨਿਆਂ ਦਾ ਡੇਟਾ ਸ਼ਾਮਲ ਕੀਤਾ ਗਿਆ ਹੈ।

ਗ੍ਰੇਟ ਲੇਕਸ ਵਿੱਚ 11800 ਨੈਨੋਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਔਸਤ ਪੱਧਰ ਦੇ ਨਾਲ ਮੱਛੀ ਦੇ ਟੁੱਕੜਿਆਂ ਵਿੱਚ ਕੁੱਲ PFAS ਦਾ ਔਸਤ ਪੱਧਰ 9500 ਨੈਨੋਗ੍ਰਾਮ ਪ੍ਰਤੀ ਕਿਲੋਗ੍ਰਾਮ ਸੀ।

ਕੀ ਹੈ ਫਾਰਐਵਰ ਕੈਮਿਕਲ

ਤਾਜ਼ੇ ਪਾਣੀ ਦੀ ਮੱਛੀ ਵਿੱਚ ਪਾਈ ਜਾਣ ਵਾਲੀ ਮੱਛੀ ਨੂੰ PFAS ਕਹਿੰਦੇ ਹਨ। ਇਹ ਉਹ ਕੈਮਿਕਲ ਹੈ ਜੋ ਨਾਨ-ਸਟਿਕ ਜਾਂ ਪਾਣੀ-ਰੋਧਕ ਕੱਪੜਿਆਂ 'ਤੇ ਹੁੰਦਾ ਹੈ। ਉਦਾਹਰਨ ਲਈ, ਇਹ ਰੇਨਕੋਟ, ਛੱਤਰੀ ਜਾਂ ਮੋਬਾਈਲ ਦੇ ਕਵਰ 'ਤੇ ਹੁੰਦਾ ਹੈ। ਇਹ ਰਸਾਇਣ ਸ਼ੈਂਪੂ, ਨੇਲ ਪਾਲਿਸ਼ ਅਤੇ ਅੱਖਾਂ ਦੇ ਮੇਕਅੱਪ 'ਚ ਵੀ ਪਾਇਆ ਜਾਂਦਾ ਹੈ। ਇਹ ਬਹੁਤ ਸਾਰੀਆਂ ਖੋਜਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ। 

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ

Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ

ABP Premium

ਵੀਡੀਓਜ਼

ਸੁਣੋ Indian Toilet ਸੀਟ ਦੇ ਫਾਇਦੇ..ਖਿਨੌਰੀ ਮੌਰਚੇ 'ਚ ਕਿਸਾਨ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇBKU Leader ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਲਈ ਹੁਣ ਕੀ ਕਰਨਗੇ ਕਿਸਾਨBKU Leader Jagjit Singh Dhalewal ਦੇ ਪੁੱਤਰ ਨੇ ਦੱਸੀਆ ਪੁਲਿਸ ਨੇ ਕਿਵੇਂ ਚੁੱਕਿਆ ਡੱਲੇਵਾਲ ਨੂੰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

ਪੋ*ਰ*ਨੋਗ੍ਰਾਫੀ ਮਾਮਲੇ 'ਚ ਰਾਜ ਕੁੰਦਰਾਂ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਘਰ ਅਤੇ ਦਫਤਰ 'ਚ ਕੀਤੀ ਛਾਪੇਮਾਰੀ

ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ 'ਚ ਹੋਈ ਕਾਰਵਾਈ

Embed widget