ਭਾਰਤ ਵਰਗੇ ਏਸ਼ੀਆਈ ਦੇਸ਼ਾਂ ਵਿਚ ਗਰਮੀਆਂ ਦੇ ਮੌਸਮ ਵਿੱਚ ਬੀਅਰ ਦੀ ਖਪਤ ਕਾਫ਼ੀ ਵੱਧ ਜਾਂਦੀ ਹੈ। ਹੁਣ ਯੂਰਪ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿਚੋਂ ਇਕ ਜਰਮਨੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ।
ਜਰਮਨੀ ਦੀ ਆਪਣੀ ਏਜੰਸੀ ਨੇ ਕਿਹਾ ਹੈ ਕਿ ਗੈਰ-ਅਲਕੋਹਲ ਵਾਲੀ ਬੀਅਰ ਦੀ ਖਪਤ ਵਿਚ ਪਿਛਲੇ 10 ਸਾਲਾਂ ਵਿਚ ਹੈਰਾਨ ਕਰਨ ਵਾਲੀ ਵਾਲਾ ਵਾਧਾ ਹੋਣ ਦੀ ਗੱਲ ਕਹੀ ਹੈ। ਨਵੀਂ ਰਿਪੋਰਟ ਦੇ ਅਨੁਸਾਰ ਪਿਛਲੇ 10 ਸਾਲਾਂ ਵਿੱਚ ਗੈਰ-ਅਲਕੋਹਲ ਵਾਲੀ ਬੀਅਰ ਦਾ ਉਤਪਾਦਨ ਦੁਗਣੇ ਤੋਂ ਵੀ ਵੱਧ ਹੋ ਗਿਆ ਹੈ।
ਖਪਤ ਵਧਣ ਤੋਂ ਬਾਅਦ ਬੀਅਰ ਦੇ ਉਤਪਾਦਨ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਗੈਰ-ਅਲਕੋਹਲਿਕ ਬੀਅਰ ਦੀ ਮਾਰਕੀਟ ਵਿਚ ਵੀ ਉਛਾਲ ਆਇਆ ਹੈ। ਦੂਜੇ ਪਾਸੇ ਅਲਕੋਹਲਿਕ ਬੀਅਰ ਵਿੱਚ ਵੇਚੀ ਜਾ ਰਹੀ ਹੈ। ਜਰਮਨੀ ਦੀ ਫ਼ੇਡਰਲ ਅੰਕੜਾ statistical ਦਫਤਰ Destatis ਨੇ ਬੀਅਰ ਦੀ ਖਪਤ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ।
ਵਿਭਾਗ ਦਾ ਕਹਿਣਾ ਹੈ ਕਿ ਗੈਰ-ਅਲਕੋਹਲਿਕ ਬੀਅਰ ਦੀ ਵਿਕਰੀ ਵਿਚ ਵਾਧੇ ਨੂੰ ਦੇਖਦੇ ਹੋਏ ਇਸ ਦੇ ਉਤਪਾਦਨ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਇਜ਼ਾਫਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸ਼ਰਾਬ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਰੁਝਾਨ ਹੁਣ ਅਲਕੋਹਲ ਫਰੀ ਵਰਾਇਟੀ ਵੱਲ ਹੋ ਰਿਹਾ ਹੈ। ਇਸ ਕਾਰਨ Non alcoholic ਵਾਲੀ ਬੀਅਰ ਦੀ ਖਪਤ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ।
ਜਰਮਨੀ ਦੀ ਫ਼ੇਡਰਲ ਅੰਕੜਾ statistical ਦਫਤਰ Destatis ਨੇ ਬੀਅਰ ਦੀ ਖਪਤ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਗੈਰ-ਅਲਕੋਹਲਿਕ ਬੀਅਰ ਦੀ ਵਿਕਰੀ ਵਿਚ ਵਾਧੇ ਨੂੰ ਦੇਖਦੇ ਹੋਏ ਇਸ ਦੇ ਉਤਪਾਦਨ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਇਜ਼ਾਫਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸ਼ਰਾਬ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਰੁਝਾਨ ਹੁਣ ਅਲਕੋਹਲ ਫਰੀ ਵਰਾਇਟੀ ਵੱਲ ਹੋ ਰਿਹਾ ਹੈ। ਇਸ ਕਾਰਨ Non alcoholic ਵਾਲੀ ਬੀਅਰ ਦੀ ਖਪਤ ਵਿਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਯੂਰਪੀ ਦੇਸ਼ਾਂ ‘ਚ ਵਾਈਨ ਦਾ ਪ੍ਰਚਲਨ ਜ਼ਿਆਦਾ ਮਸ਼ਹੂਰ ਰਹਿੰਦਾ ਹੈ।