Sony Xperia 5 II
ਡਿਸਪਲੇਅ
6.1 inchesਫਰੰਟ ਕੈਮਰਾ
8 MPਚਿੱਪ ਸੈੱਟ
Qualcomm SM8250 Snapdragon 865ਰੀਅਰ ਕੈਮਰਾ
12 MPਬੈਟਰੀ ਸਮਰੱਥਾ (mAh)
3300 mAhਰੈਮ
8GBਓਐਸ
Android 10ਇੰਟਰਨਲ ਸਟੋਰੇਜ਼
256GBਜਾਪਾਨੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਸੋਨੀ 17 ਸਤੰਬਰ ਨੂੰ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਸੋਨੀ ਨੇ ਐਲਾਨ ਕੀਤਾ ਹੈ ਕਿ ਉਹ ਸੋਨੀ ਐਕਸਪੀਰੀਆ 5 II ਨੂੰ 17 ਸਤੰਬਰ ਨੂੰ ਕਰੇਗੀ। ਲਾਂਚ ਦੇ ਐਲਾਨ ਦੇ ਨਾਲ, ਸੋਨੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਨਵੇਂ ਸਮਾਰਟਫੋਨ ਨੂੰ 5 ਜੀ ਕਨੈਕਟੀਵਿਟੀ ਸਪੋਰਟ ਮਿਲੇਗਾ। ਦੱਸ ਦਈਏ ਕਿ ਪਿਛਲੇ ਸਾਲ ਸੋਨੀ ਨੇ ਐਕਸਪੀਰੀਆ 5 ਸਮਾਰਟਫੋਨ ਲਾਂਚ ਕੀਤਾ ਸੀ ਤੇ ਐਕਸਪੀਰੀਆ 5 II ਉਸੇ ਸਮਾਰਟਫੋਨ ਦਾ ਅਪਗ੍ਰੇਡ ਹੋਵੇਗਾ।
ਹਾਲਾਂਕਿ, ਕੋਰੋਨਾ ਵਾਇਰਸ ਕਾਰਨ, ਸੋਨੀ ਐਕਸਪੀਰੀਆ 5 II ਸਮਾਰਟਫੋਨ ਨੂੰ ਇੱਕ ਆਨਲਾਈਨ ਈਵੈਂਟ ਦੁਆਰਾ ਲਾਂਚ ਕਰੇਗੀ। ਸੋਨੀ ਦਾ ਪ੍ਰੋਗਰਾਮ 17 ਸਤੰਬਰ ਨੂੰ ਭਾਰਤੀ ਸਮੇਂ ਦੁਪਹਿਰ 12.30 ਵਜੇ ਸ਼ੁਰੂ ਹੋਵੇਗਾ। ਸਿਰਫ ਇੰਨਾ ਹੀ ਨਹੀਂ, ਸਮਾਰਟਫੋਨ ਦੀਆਂ ਜ਼ਿਆਦਾਤਰ ਵਿਸ਼ੇਸ਼ਤਾਵਾਂ ਲਾਂਚ ਤੋਂ ਪਹਿਲਾਂ ਹੀ ਲੀਕ ਹੋ ਗਈਆਂ ਹਨ।
ਸੋਨੀ ਐਕਸਪੀਰੀਆ 5 II 'ਚ 6.1 ਦਾ ਪੂਰਾ ਐਚਡੀ ਪਲੱਸ ਰੈਜ਼ੋਲਿਊਸ਼ਨ ਓਐਲਈਡੀ ਡਿਸਪਲੇਅ ਹੋਵੇਗਾ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 865 ਪਲੱਸ ਚਿਪਸੈੱਟ ਦਿੱਤਾ ਜਾਵੇਗਾ। ਸੋਨੀ ਸਮਾਰਟਫੋਨ ਨੂੰ ਸਿਰਫ 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਵੇਰੀਐਂਟ ਲਾਂਚ ਕਰੇਗੀ। ਕਵਾਡ ਕੈਮਰਾ ਸੈੱਟਅਪ ਰੀਅਰ ਪੈਨਲ 'ਤੇ ਉਪਲੱਬਧ ਹੋਵੇਗਾ, ਜਿਸ 'ਚ ਪ੍ਰਾਇਮਰੀ ਕੈਮਰਾ 12 ਮੈਗਾਪਿਕਸਲ ਦਾ ਹੋਵੇਗਾ। ਸੈਲਫੀ ਲੈਣ ਲਈ ਸਾਹਮਣੇ ਵਾਲੇ ਪਾਸੇ 8 ਮੈਗਾਪਿਕਸਲ ਦਾ ਲੈਂਸ ਹੋਵੇਗਾ। ਸਮਾਰਟਫੋਨ 'ਚ 3300mAh ਦੀ ਬੈਟਰੀ ਹੋਵੇਗੀ।
Sony Xperia 5 II Full Specifications
ਜਨਰਲ | |
---|---|
ਰਿਲੀਜ਼ ਡੇਟ | 17, September, 2020 |
ਭਾਰਤ 'ਚ ਲੌਂਚ ਹੋਇਆ | NA |
ਫਾਰਮ ਫੈਕਟਰ | Touchscreen |
ਬੌਡੀ ਟਾਈਪ | Glass |
ਮਾਪ (ਮਿ.ਮੀ) | NA |
ਭਾਰ (ਗ੍ਰਾਮ) | NA |
ਬੈਟਰੀ ਸਮਰੱਥਾ (mAh) | 3300 mAh |
ਬਦਲਣਯੋਗ ਬੈਟਰੀ | No |
ਫਾਸਟ ਚਾਰਜਿੰਗ | Yes |
ਵਾਇਰਲੈੱਸ ਚਾਰਜਿੰਗ | Yes |
ਰੰਗ | Blue |
ਨੈੱਟਵਰਕ | |
2ਜੀ ਬੈਂਡਜ਼ | GSM 850 / 900 / 1800 / 1900 - SIM 1 & SIM 2 |
3 ਜੀ ਬੈਂਡਜ਼ | HSDPA 850 / 900 / 1700(AWS) / 1900 / 2100 |
4G/LTE ਬੈਂਡਜ਼ | LTE |
5G | NA |
ਡਿਸਪਲੇਅ | |
ਟਾਈਪ | OLED |
ਸਾਈਜ਼ | 6.1 inches |
ਰੈਜ਼ੋਲੂਸ਼ਨ | 1080 x 2520 pixels |
ਪ੍ਰੋਟੈਕਸ਼ਨ | Corning Gorilla Glass 6 |
ਸਿਮ ਸਲੌਟਸ | |
ਸਿਮ ਟਾਈਪ | Nano |
ਸਿਮਾਂ ਦੀ ਗਿਣਤੀ | 1 |
ਸਟੈਂਡ ਬਾਏ | NA |
ਪਲੇਟਫਾਰਮ | |
ਓਐਸ | Android 10 |
ਪ੍ਰੋਸੈਸਰ | Octa-core (1x2.84 GHz Kryo 585 & 3x2.42 GHz Kryo 585 & 4x1.80 GHz Kryo 585) |
ਚਿੱਪ ਸੈੱਟ | Qualcomm SM8250 Snapdragon 865 |
ਜੀਪੀਯੂ | Adreno 650 |
ਮੈਮਰੀ | |
ਰੈਮ | 8GB |
ਇੰਟਰਨਲ ਸਟੋਰੇਜ਼ | 256GB |
ਕਾਰਡ ਸਲੌਟ ਟਾਈਪ | microSDXC |
ਐਕਸਪੈਂਡੇਬਲ ਸਟੋਰੇਜ਼ | Yes |
ਕੈਮਰਾ | |
ਰੀਅਰ ਕੈਮਰਾ | 12 MP |
ਰੀਅਰ ਔਟੋਫੋਕਸ | Yes |
ਰੀਅਰ ਫਲੈਸ਼ | LED flash |
ਫਰੰਟ ਕੈਮਰਾ | 8 MP |
ਫਰੰਟ ਔਟੋਫੋਕਸ | NA |
ਵੀਡੀਓ ਕੁਆਲਿਟੀ | 4K@24/30fps HDR |
ਆਵਾਜ਼ | |
ਲਾਊਡਸਪੀਕਰ | Yes |
3.5mm ਜੈਕ | Yes |
ਨੈੱਟਵਰਕ ਕੁਨੈਕਟੀਵਿਟੀ | |
ਡਬਲਿਊਐਲਏਐਨ (WLAN) | Wi-Fi 802.11 |
ਬਲੂਟੁੱਥ | Yes, 5.1 |
ਜੀਪੀਐਸ (GPS) | Yes |
ਰੇਡੀਓ | No |
ਯੂਐਸਬੀ (USB) | 3.1, Type-C 1.0 reversible connector |
ਸੈਂਸਰ | |
ਫੇਸ ਅਨਲੌਕ | Yes |
ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ | Yes |
ਕੰਪਾਸ/ ਮੈਗਨੈਟੋਮੀਟਰ | Yes |
ਪ੍ਰੌਕਸੀਮਿਟੀ ਸੈਂਸਰ | Yes |
ਐਕਸੀਲੋਰਮੀਟਰ | Yes |
ਐਂਬੀਅੰਟ ਲਾਈਟ ਸੈਂਸਰ | Yes |
ਜੀਓਰੋਸਕੋਪ | Yes |