ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਰੁਝਾਨਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਵੀ ਆਪਣੀ ਹਾਰ ਮੰਨ ਲਈ ਹੈ। ਆਮ ਆਦਮੀ ਪਾਰਟੀ ਦੇ ਦਫਤਰ 'ਚ ਤਿਉਹਾਰ ਦਾ ਮਾਹੌਲ ਹੈ। ਦਿੱਲੀ ਤੋਂ ਪੰਜਾਬ ਤਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਦਿੱਲੀ ‘ਚ ਤੀਜੀ ਵਾਰ ਬਣੇਗੀ ‘AAP’ ਦੀ ਸਰਕਾਰ, ਸੰਜੇ ਸਿੰਘ ਨੇ ਕਿਹਾ- ‘ਇਹ ਤੈਅ ਹੋ ਗਿਆ ਕੇਜਰੀਵਾਲ ਦੇਸ਼ ਭਗਤ ਹੈ’
ਏਬੀਪੀ ਸਾਂਝਾ
Updated at:
11 Feb 2020 12:57 PM (IST)
ਸ਼ੁਰੂਆਤੀ ਰੁਝਾਨਾਂ ‘ਚ ਕੇਜਰੀਵਾਲ ਸਰਕਾਰ ਇੱਕ ਵਾਰ ਫਿਰ ਤੋਂ ਦਿੱਲੀ ‘ਚ ਮਜ਼ਬੂਤ ਬਹੁਮਤ ਨਾਲ ਵਾਪਸੀ ਨਾਲ ਪਰਤਦੀ ਨਜ਼ਰ ਆ ਰਹੀ ਹੈ।
NEXT
PREV
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨ ਤੋਂ ਬਾਅਦ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਹੈ ਕਿ ‘ਆਪ’ ਦੀ ਜਿੱਤ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਾਲਿਆਂ ਦਾ ਬੇਟਾ ਹੈ। ਭਾਜਪਾ ਨੇ ਇਸ ਚੋਣਾਂ ‘ਚ ਨਫ਼ਰਤ ਫੈਲਾਈ, ਪਰ ਦਿੱਲੀ ਵਾਲਿਆਂ ਨੇ ਇਸ ਨਫ਼ਰਤ ਨੂੰ ਨਕਾਰ ਦਿੱਤਾ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਰੁਝਾਨਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਵੀ ਆਪਣੀ ਹਾਰ ਮੰਨ ਲਈ ਹੈ। ਆਮ ਆਦਮੀ ਪਾਰਟੀ ਦੇ ਦਫਤਰ 'ਚ ਤਿਉਹਾਰ ਦਾ ਮਾਹੌਲ ਹੈ। ਦਿੱਲੀ ਤੋਂ ਪੰਜਾਬ ਤਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਸੰਪੂਰਨ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਰੁਝਾਨਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਵੀ ਆਪਣੀ ਹਾਰ ਮੰਨ ਲਈ ਹੈ। ਆਮ ਆਦਮੀ ਪਾਰਟੀ ਦੇ ਦਫਤਰ 'ਚ ਤਿਉਹਾਰ ਦਾ ਮਾਹੌਲ ਹੈ। ਦਿੱਲੀ ਤੋਂ ਪੰਜਾਬ ਤਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
- - - - - - - - - Advertisement - - - - - - - - -