ਏਬੀਪੀ ਨਿਊਜ਼ ਨੇ ENBA ਐਵਾਰਡ ਸਮਾਰੋਹ ਵਿੱਚ ਬਹੁਤ ਸਾਰੇ ਐਵਾਰਡਸ ਜਿੱਤੇ ਹਨ। ਇਸ ਦਰਮਿਆਨ ਏਬੀਪੀ ਨਿਊਜ਼ ਦੇ ਐਗਜ਼ੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਨੂੰ ਹਰਿਆਣਾ ਸ਼ਰਾਬ ਕਾਂਡ ਦੀ ਕਵਰੇਜ ਲਈ ਬੈਸਟ ਨਿਊਜ਼ ਕਵਰੇਜ ਨੈਸ਼ਨਲ ਦਾ ENBA ਐਵਾਰਡ ਮਿਲਿਆ ਹੈ।
ਏਬੀਪੀ ਨਿਊਜ਼ ਦੇ ਐਗਜ਼ੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਨੂੰ ਮਿਲਿਆ ENBA ਐਵਾਰਡ
ਏਬੀਪੀ ਸਾਂਝਾ | 03 Apr 2021 09:32 PM (IST)

ਜਗਵਿੰਦਰ ਪਟਿਆਲ