ਪੜਚੋਲ ਕਰੋ

ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਰੱਦ ਕਰਵਾਉਣ ਲਈ ਭਖਿਆ ਸੰਘਰਸ਼

ਪੰਜਾਬ ਭਰ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਉੱਤੇ ਧੜੱਲੇ ਨਾਲ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਜਾ ਰਹੇ ਹਨ। ਇਸ ਦੇ ਚੱਲਦੇ ਜ਼ਿਲ੍ਹਾ ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਠਿੰਡਾ ਦੇ ਡੀਐਸਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ।

ਚੰਡੀਗੜ੍ਹ: ਪੰਜਾਬ ਭਰ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਉੱਤੇ ਧੜੱਲੇ ਨਾਲ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਜਾ ਰਹੇ ਹਨ। ਇਸ ਦੇ ਚੱਲਦੇ ਜ਼ਿਲ੍ਹਾ ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਠਿੰਡਾ ਦੇ ਡੀਐਸਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਛੋਟੇ ਕਿਸਾਨਾਂ ਉੱਤੇ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਕਰਵਾਉਣ ਲਈ ਅੱਜ ਹਰ ਜ਼ਿਲ੍ਹੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਤਾਂ ਕੀ ਦੇਣਾ ਸੀ, ਉਲਟਾ ਉਨ੍ਹਾਂ ਉੱਪਰ ਪਰਚੇ ਦਰਜ ਕਰ ਦਿੱਤੇ। ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਅੱਗ ਲਾਉਂਦੇ ਹਨ, ਤਾਂ ਸਭ ਤੋਂ ਪਹਿਲਾਂ ਉਹ ਧੂੰਆਂ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਦਾ ਹੈ, ਜਿਸ ਦੇ ਚੱਲਦੇ ਘਰ ਵਿੱਚ ਖ਼ੁਦ ਬਿਮਾਰੀਆਂ ਆਉਂਦੀਆਂ ਹਨ।

ਪੰਜਾਬ ਸਰਕਾਰ ਨੇ ਜੋ ਵੀ ਕਿਸਾਨਾਂ ਨਾਲ ਵਾਅਦਾ ਕੀਤਾ ਹੈ, ਉਹ ਕੋਈ ਵੀ ਪੂਰਾ ਨਹੀਂ ਹੋਇਆ। ਜੋ ਸੁਪਰੀਮ ਕੋਰਟ ਵੱਲੋਂ 100 ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉਸ 100 ਰੁਪਏ ਨਾਲ ਕਿਸਾਨਾਂ ਨੂੰ ਕੁਝ ਵੀ ਰਾਹਤ ਨਹੀਂ ਮਿਲਣੀ। ਕਿਸਾਨਾਂ ਨੂੰ ਘੱਟੋ-ਘੱਟ 200 ਰੁਪਏ ਦਿੱਤੇ ਜਾਣ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।

ਉਨ੍ਹਾਂ ਕਿਹਾ ਕਿ ਅੱਜ ਦੇ ਇਸ ਧਰਨੇ ਤੋਂ ਬਾਅਦ ਜੇ ਸਰਕਾਰ ਵੱਲੋਂ ਕਿਸਾਨਾਂ 'ਤੇ ਦਰਜ ਕੀਤੇ ਪਰਚੇ ਰੱਦ ਨਾ ਹੋਏ ਤੇ ਜ਼ੁਰਮਾਨੇ ਵੀ ਵਾਪਸ ਨਾ ਲਏ ਗਏ ਤਾਂ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਤਿੱਖਾ ਸੰਘਰਸ਼ ਕੀਤਾ ਜਾਏਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Salman Khan: ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
Ludhiana News: ਧੀ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ...ਇਸ ਲਈ ਮੌਤ ਨੂੰ ਗਲੇ ਲਾ ਰਿਹਾਂ...ਦਿਲ ਦਹਿਲਾਉਣ ਵਾਲੀ ਖਬਰ

ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ

Cheapest iPhone: ਸਭ ਤੋਂ ਸਸਤੇ iPhone 'ਚ ਮਿਲੇਗੀ ਵੱਡੀ ਡਿਸਪਲੇਅ ਤੇ ਕੈਮਰਾ ਵੀ ਕਮਾਲ, ਫੀਚਰ ਕਰ ਦੇਣਗੇ ਹੈਰਾਨ
Cheapest iPhone: ਸਭ ਤੋਂ ਸਸਤੇ iPhone 'ਚ ਮਿਲੇਗੀ ਵੱਡੀ ਡਿਸਪਲੇਅ ਤੇ ਕੈਮਰਾ ਵੀ ਕਮਾਲ, ਫੀਚਰ ਕਰ ਦੇਣਗੇ ਹੈਰਾਨ
Advertisement
for smartphones
and tablets

ਵੀਡੀਓਜ਼

Charanjit Channi| 'BJP ਨਾਲ ਮੁੱਖ ਮੰਤਰੀ ਭਗਵੰਤ ਮਾਨ ਮਿਲੇ ਹੋਏ'Dalvir Goldy's allegation| 'ਸਾਡੀ ਹੀ ਪਾਰਟੀ ਦਾ ਇੱਕ ਵੱਡਾ ਲੀਡਰ ਮੈਨੂੰ ਤੰਗ ਪਰੇਸ਼ਾਨ ਕਰਵਾਉਣ 'ਚ ਲੱਗਿਆ'Punjab politics during Lok sabha election|ਆਇਆ ਰਾਮ,ਗਿਆ ਰਾਮ...ਤੇਰੀ ਪਾਰਟੀ ਮੇਰੀ, ਮੇਰੀ ਪਾਰਟੀ ਤੇਰੀ...Charanjit Channi| AAP 'ਤੇ ਵਰ੍ਹੇ ਚੰਨੀ, ਕਹੀਆਂ ਇਹ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salman Khan: ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸਲਮਾਨ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਏਕਨਾਥ ਸ਼ਿੰਦੇ, ਬੋਲੇ- 'ਮਿੱਟੀ 'ਚ ਮਿਲਾ ਦਿਆਂਗੇ ਸਾਰੇ ਗੈਂਗਸਟਰ'
Ludhiana News: ਧੀ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ...ਇਸ ਲਈ ਮੌਤ ਨੂੰ ਗਲੇ ਲਾ ਰਿਹਾਂ...ਦਿਲ ਦਹਿਲਾਉਣ ਵਾਲੀ ਖਬਰ
Ludhiana News: ਧੀ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ...ਇਸ ਲਈ ਮੌਤ ਨੂੰ ਗਲੇ ਲਾ ਰਿਹਾਂ...ਦਿਲ ਦਹਿਲਾਉਣ ਵਾਲੀ ਖਬਰ
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
ਕੁਰਾਹੇ ਪਈ ਨੌਜਵਾਨੀ ! ਕਾਲਜ ਦੀ ਪ੍ਰਧਾਨਗੀ ਲਈ ਚਲਾਈਆਂ ਗੋਲ਼ੀਆਂ, ਮਾਹੌਲ ਬਣਿਆ ਤਣਾਅਪੂਰਨ
Cheapest iPhone: ਸਭ ਤੋਂ ਸਸਤੇ iPhone 'ਚ ਮਿਲੇਗੀ ਵੱਡੀ ਡਿਸਪਲੇਅ ਤੇ ਕੈਮਰਾ ਵੀ ਕਮਾਲ, ਫੀਚਰ ਕਰ ਦੇਣਗੇ ਹੈਰਾਨ
Cheapest iPhone: ਸਭ ਤੋਂ ਸਸਤੇ iPhone 'ਚ ਮਿਲੇਗੀ ਵੱਡੀ ਡਿਸਪਲੇਅ ਤੇ ਕੈਮਰਾ ਵੀ ਕਮਾਲ, ਫੀਚਰ ਕਰ ਦੇਣਗੇ ਹੈਰਾਨ
Kotkapura firing: ਸ਼ਹਿਰ 'ਚ ਭਿੜੇ ਦੋ ਧੜੇ! ਸ਼ਰੇਆਮ ਚੱਲੀਆਂ ਗੋਲੀਆਂ, ਕਈ ਜ਼ਖਮੀ

British Raj: ਅੰਗਰੇਜ਼ਾਂ ਨੇ ਪਹਿਲੀ ਵਾਰ ਕਿਸ ਦਿਨ ਭਾਰਤ 'ਚ ਦਾਖ਼ਲ ਹੋ ਕੇ ਕੀਤਾ ਸੀ ਕਬਜ਼ਾ?

Holiday in Punjab: ਪੰਜਾਬ 'ਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

Punjab Politics: ਟਿਕਟ ਕੱਟ ਤੀ ਕੋਈ ਗੱਲ ਨਹੀਂ, ਇਹ ਸਮਝਾ ਦਿਓ ਵੱਡਾ ਜਾਂ ਛੋਟਾ ਲੀਡਰ ਕੀ ਹੁੰਦਾ ? ਮੇਰੇ ਨਾਲ ਤਾਂ ਵਾਅਦਾ ਕਰਕੇ ਮੁੱਕਰ ਗਏ, ਦਲਵੀਰ ਗੋਲਡੀ ਹੋਏ ਭਾਵੁਕ

Embed widget