255 'ਤੇ ਭਾਰਤ ਨੂੰ ਨੌਵਾਂ ਝਟਕਾ
45.1 ਓਵਰਾਂ 'ਚ ਭਾਰਤ 230 ਦੌੜਾਂ 'ਤੇ ਹੁਣ ਤਕ ਗੁਆ ਚੁੱਕਿਆ ਹੈ ਅੱਠ ਵਿਕਟਾਂ
213 ਦੌੜਾਂ 'ਤੇ ਭਾਰਤ ਨੂੰ ਰਵਿੰਦਰ ਜਡੇਜਾ ਵਜੋਂ ਛੇਵਾਂ ਝਟਕਾ ਲੱਗਿਆ। ਜਡੇਜਾ ਨੇ 25 ਦੌੜਾਂ ਦੀ ਪਾਰੀ ਖੇਡੀ।
32.5 'ਤੇ ਸ਼ੇਅਸ ਅਈਅਰ ਸਿਰਫ ਚਾਰ ਦੌੜਾਂ ਬਣਾ ਕੇ ਆਊਟ, 164 ਦੌੜਾਂ 'ਤੇ ਭਾਰਤ। ਇਸ ਦੇ ਨਾਲ ਹੀ ਸਟਾਰਕ ਦੇ ਖਾਤੇ ਦੂਜੀ ਕਾਮਯਾਬੀ ਪਈ।
31.2 'ਚ ਭਾਰਤੀ ਕਪਤਾਨ ਕੋਹਲੀ ਵੀ ਹੋਏ ਆਊਟ। ਭਾਰਤ ਦਾ ਸਕੋਰ 156, ਪਾਰੀ 'ਚ ਕੋਹਲੀ ਨੇ ਮਹਿਜ਼ 16 ਦੌੜਾਂ ਬਣਾਇਆਂ। ਜ਼ੰਪਾ ਨੇ ਕੋਹਲੀ ਨੂੰ ਚੌਥੀ ਵਾਰ ਆਊਟ ਕੀਤਾ ਹੈ।
28.5 ਓਵਰਾਂ ਦੀ ਖੇਡ 'ਚ ਭਾਰਤੀ ਬੱਲੇਬਾਜ਼ ਸ਼ਿਖਰ ਧਵਨ 74 ਦੌੜਾਂ ਬਣਾ ਕੇ ਪਵੇਲਿਅਨ ਪਰਤ ਗਏ ਹਨ। ਇਸ ਦੇ ਨਾਲ ਹੀ 140 'ਤੇ ਭਾਰਤ ਨੂੰ ਤੀਜਾ ਝਟਕਾ ਲੱਗਿਆ ਹੈ।
134 'ਤੇ ਭਾਰਤ ਨੂੰ ਦੂਜਾ ਝਟਕਾ, ਕੇਐਲ ਰਾਹੁਲ 47 ਦੌੜਾਂ 'ਤੇ ਆਊਟ ਹੋਏ। ਭਾਰਤ ਦਾ ਸਕੋਰ 134-2
ਭਾਰਤ ਨੇ 20 ਓਵਰਾਂ 'ਚ 1 ਵਿਕਟ ਦੇ ਨੁਕਸਾਨ ‘ਤੇ 100 ਦੌੜਾਂ ਬਣਾਈਆਂ ਹਨ। ਸ਼ਿਖਰ ਧਵਨ 69 ਗੇਂਦਾਂ 'ਤੇ 55 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਹਨ ਅਤੇ ਲੋਕੇਸ਼ ਰਾਹੁਲ 36 ਗੇਂਦਾਂ 'ਤੇ 31 ਦੌੜਾਂ ਬਣਾ ਕੇ ਖੇਡ ਰਹੇ ਹਨ। ਧਵਨ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਹੈ।