ਬੰਡਾਲਾ 'ਚ ਐਚਡੀਐਫਸੀ ਬੈਂਕ ਵਿਚ 1.56 ਲੱਖ ਰੁਪਏ ਲੁੱਟ ਲਏ ਗਏ। ਜਾਣਕਾਰੀ ਮੁਤਾਬਕ ਲੁਟੇਰੇ ਮੋਟਰ ਸਾਈਕਲ 'ਤੇ ਆਏ ਸੀ।