Bharat Biotech Nasal Vaccine: ਭਾਰਤ ਬਾਇਓਟੈੱਕ ਨੂੰ ਇੰਟ੍ਰਾਨੈਸਲ ਕੋਵਿਡ-19 ਵੈਕਸੀਨ ਦੇ ਲਈ ਡੀਸੀਜੀਆਈ ਤੋਂ ਐਂਮਰਜੈਂਸੀ((DCGI) ਵਰਤੋਂ ਲਈ ਇਜਾਜ਼ਤ ਮਿਲ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ ਮਨਸੂਖ ਮੰਡਾਵਿਆ ਨੇ ਇਹ ਜਾਣਕਾਰੀ ਸਾਂਝੀ ਕੀਤੀ। ਜ਼ਿਕਰ ਕਰ ਦਈਏ ਕਿ ਇਹ ਭਾਰਤ ਦਾ ਪਹਿਲਾ ਨੱਕ ਦਾ ਟੀਕਾ ਹੋਵੇਗਾ।