ਭਾਜਪਾ ਪ੍ਰਧਾਨ 'ਤੇ ਜਾਨਲੇਵਾ ਹਮਲਾ, ਕਾਰ 'ਤੇ ਪਥਰਾਅ
ਏਬੀਪੀ ਸਾਂਝਾ | 12 Nov 2020 02:47 PM (IST)
ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦੇ ਕਾਫਲੇ 'ਤੇ ਅਲੀਪੁਰਦੁਆਰ 'ਚ ਹਮਲਾ ਕੀਤਾ ਗਿਆ ਹੈ। ਦਿਲੀਪ ਘੋਸ਼ ਦੇ ਕਾਫਲੇ 'ਤੇ ਪੱਥਰ ਸੁੱਟੇ ਗਏ, ਜਿਸ ਨਾਲ ਘੋਸ਼ ਦੀ ਕਾਰ ਦੇ ਪਿੱਛੇ ਵਾਲੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ।
ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਦੇ ਕਾਫਲੇ 'ਤੇ ਅਲੀਪੁਰਦੁਆਰ 'ਚ ਹਮਲਾ ਕੀਤਾ ਗਿਆ ਹੈ। ਦਿਲੀਪ ਘੋਸ਼ ਦੇ ਕਾਫਲੇ 'ਤੇ ਪੱਥਰ ਸੁੱਟੇ ਗਏ, ਜਿਸ ਨਾਲ ਘੋਸ਼ ਦੀ ਕਾਰ ਦੇ ਪਿੱਛੇ ਵਾਲੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਹਮਲਾਵਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ ਦਿਲੀਪ ਘੋਸ਼ ਨੂੰ ਕਿਸੇ ਕਿਸਮ ਦੀ ਸੱਟ ਨਹੀਂ ਲੱਗੀ ਹੈ। ਹਮਲੇ ਤੋਂ ਬਾਅਦ ਭਾਜਪਾ ਵਰਕਰਾਂ ਨੇ ਘੋਸ਼ ਨੂੰ ਮੌਕੇ ਤੋਂ ਬਚਾ ਲਿਆ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ