Breaking News LIVE: ਆਖਰ ਪਹੁੰਚ ਗਈ ਮੌਨਸੂਨ, ਮੌਸਮ ਵਿਭਾਗ ਦਾ ਅਲਰਟ

Punjab Breaking News, 13 July 2021 LIVE Updates: ਦਿੱਲੀ 'ਚ ਆਖਰਕਾਰ ਮਾਨਸੂਨ ਨੇ ਦਸਤਕ ਦੇ ਦਿੱਤੀ। ਇਸ ਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ।

ਏਬੀਪੀ ਸਾਂਝਾ Last Updated: 13 Jul 2021 11:05 AM

ਪਿਛੋਕੜ

Punjab Breaking News, 13 July 2021 LIVE Updates: ਦਿੱਲੀ 'ਚ ਆਖਰਕਾਰ ਮਾਨਸੂਨ ਨੇ ਦਸਤਕ ਦੇ ਦਿੱਤੀ। ਇਸ ਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਇੱਕ ਵਾਰ ਫਿਰ ਸਰਗਰਮ...More

ਭਾਰਤ ਮੌਸਮ ਵਿਭਾਗ

ਭਾਰਤ ਮੌਸਮ ਵਿਭਾਗ ਦੇ ਅਨੁਸਾਰ ਇਕ ਘੱਟ ਦਬਾਅ ਵਾਲਾ ਖੇਤਰ ਪੱਛਮੀ-ਮੱਧ ਤੇ ਉੱਤਰ-ਆਂਧਰਾ ਪ੍ਰਦੇਸ਼ ਦੇ ਦੱਖਣ-ਪੂਰਬੀ ਤੱਟ ਦੇ ਨਾਲ ਲੱਗਦੇ ਉੱਤਰ-ਪੱਛਮੀ ਖੇਤਰ 'ਚ ਸਥਿਤ ਹੈ। ਇਕ ਹੋਰ ਘੱਟ ਦਬਾਅ ਵਾਲਾ ਖੇਤਰ ਦੱਖਣੀ ਗੁਜਰਾਤ ਤੇ ਇਸ ਦੇ ਨਾਲ ਲੱਗਦੇ ਉੱਤਰ-ਪੂਰਬੀ ਅਰਬ ਸਾਗਰ 'ਚ ਬਣਿਆ ਹੈ, ਜਿਸ ਕਾਰਨ ਇਨ੍ਹਾਂ ਸੂਬਿਆਂ 'ਚ ਬਾਰਸ਼ ਸੰਭਵ ਹੋ ਰਹੀ ਹੈ।