Breaking News LIVE: ਅੱਜ ਆਉਣਗੇ CBSE ਤੇ ਪੰਜਾਬ ਬੋਰਡ ਦੇ ਨਤੀਜੇ

Punjab Breaking News, 30 July 2021 LIVE Updates: CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਅੱਜ 2 ਵਜੇ ਐਲਾਨੇ ਜਾਣਗੇ।

ਏਬੀਪੀ ਸਾਂਝਾ Last Updated: 30 Jul 2021 11:18 AM

ਪਿਛੋਕੜ

Punjab Breaking News, 30 July 2021 LIVE Updates: CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਅੱਜ 2ਵਜੇ ਐਲਾਨੇ ਜਾਣਗੇ। 26 ਜੁਲਾਈ ਨੂੰ ਬੋਰਡ ਨੇ ਆਪਣੀ ਰਿਜਲਟ ਵੈਬਸਾਈਟ ਦੇ ਲੇਅਆਊਟ 'ਚ ਬਦਲਾਅ...More

ਰਿਜਲਟ ਅੱਜ

ਪ੍ਰਾਪਤ ਵੇਰਵਿਆਂ ਅਨੁਸਾਰ ਇਸ ਅਕੈਡਮਿਕ ਸਾਲ 'ਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ ਪਰ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਕਰਕੇ ਇਸ ਵਾਰ ਵੀ ਬਾਰ੍ਹਵੀਂ ਦੀ ਪ੍ਰੀਖਿਆ ਨਹੀਂ ਹੋ ਸਕੀ ਸੀ ਤੇ ਨਤੀਜਾ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਨੁਪਾਤ ਮੰਨਕੇ ਐਲਾਨਿਆ ਜਾਣਾ ਹੈ।