ਮਮਦੋਟ: ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਪਿੰਡ ਨਵਾਂ ਕਿਲਾ ਨਜ਼ਦੀਕ ਸਵਾਰੀਆਂ ਲੈ ਕੇ ਜਾ ਰਿਹਾ ਆਟੋ ਸੜਕ 'ਤੇ ਘੁੰਮ ਰਹੇ ਅਵਾਰਾ ਪਸ਼ੂ ਨਾਲ ਟਕਰਾ ਗਿਆ। ਇਸ ਦੌਰਾਨ ਡਿਊਟੀ 'ਤੇ ਜਾ ਰਹੇ ਬੀਐਸਐਫ ਦੇ ਜਵਾਨ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਵਾਪਰਿਆ ਤਾਂ ਰਾਹਗੀਰਾਂ ਵਲੋਂ ਇਨ੍ਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ।
ਜਿੱਥੇ ਡਾਕਟਰਾਂ ਨੇ ਜਵਾਨ ਸਮੇਤ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 3 ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਨੂੰ ਗੰਭੀਰ ਦੱਸ ਕੇ ਫਰੀਦਕੋਟ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਆਮ ਆਦਮੀ ਪਾਰਟੀ ਦੇ ਲੀਡਰ ਦੀ ਦਰਦਨਾਕ ਮੌਤ, ਆਵਾਰਾ ਪਸ਼ੂ ਨਾਲ ਵਾਪਰਿਆ ਹਾਦਸਾ
ਕਿਸਾਨ 100 ਟਰਾਲੀਆਂ 'ਚ ਆਵਾਰਾ ਪਸ਼ੂ ਭਰ ਸਰਕਾਰ ਨੂੰ ਦੇਣ ਪਹੁੰਚੇ, ਪੁਲਿਸ ਨੇ ਰੋਕਿਆ ਤਾਂ ਸ਼ਹਿਰ 'ਚ ਹੀ ਟਰਾਲੀਆਂ ਦੇ ਡਾਲੇ ਖੋਲ੍ਹੇ
ਪੁਲਿਸ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਆਟੋ 'ਚ ਬੈਠ ਕੇ ਬੀਐਸਐਫ ਦੀ 124 ਬਟਾਲੀਅਨ ਦੇ ਦੋ ਜਵਾਨ ਜਲਾਲਾਬਾਦ ਨਿਕਲੇ ਸੀ। ਰਾਹ 'ਚ ਦੋ ਲੋਕ ਹੋ ਬੈਠੇ ਗਏ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ।
ਅਵਾਰਾ ਪਸ਼ੂਆਂ ਨੇ ਲਈ ਦੋਸ਼ ਦੀ ਰਾਖੇ ਦੀ ਜਾਨ, ਬੀਐਸਐਫ ਜਵਾਨ ਸਣੇ 2 ਮੌਤਾਂ
ਏਬੀਪੀ ਸਾਂਝਾ
Updated at:
05 Mar 2020 12:54 PM (IST)
ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਪਿੰਡ ਨਵਾਂ ਕਿਲਾ ਨਜ਼ਦੀਕ ਸਵਾਰੀਆਂ ਲੈ ਕੇ ਜਾ ਰਿਹਾ ਆਟੋ ਸੜਕ 'ਤੇ ਘੁੰਮ ਰਹੇ ਅਵਾਰਾ ਪਸ਼ੂ ਨਾਲ ਟਕਰਾ ਗਿਆ। ਇਸ ਦੌਰਾਨ ਡਿਊਟੀ 'ਤੇ ਜਾ ਰਹੇ ਬੀਐਸਐਫ ਦੇ ਜਵਾਨ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਵਾਪਰਿਆ ਤਾਂ ਰਾਹਗੀਰਾਂ ਵਲੋਂ ਇਨ੍ਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -