ਪਿਛਲੇ 24 ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ 4 ਹਜ਼ਾਰ 454 ਦਾ ਵਾਧਾ ਹੋਇਆ ਹੈ।
ਕੋਰੋਨਾ ਦਾ ਕਹਿਰ: ਦੁਨੀਆ ਭਰ ‘ਚ ਹੁਣ ਤੱਕ 61 ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ, ਮੌਤਾਂ ਦਾ ਅੰਕੜਾ 3 ਲੱਖ 70 ਹਜ਼ਾਰ ਤੋਂ ਪਾਰ
ਏਬੀਪੀ ਸਾਂਝਾ | 31 May 2020 09:18 AM (IST)
ਕੋਰੋਨਾਵਾਇਰਸ ਦੁਨੀਆ ਭਰ ਦੇ 213 ਦੇਸ਼ਾਂ ‘ਚ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਲਗਭਗ 1.5 ਲੱਖ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 70 ਹਜ਼ਾਰ 870 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ 4 ਹਜ਼ਾਰ 454 ਦਾ ਵਾਧਾ ਹੋਇਆ ਹੈ।
Coronavirus update: ਕੋਰੋਨਾਵਾਇਰਸ ਦੁਨੀਆ ਭਰ ਦੇ 213 ਦੇਸ਼ਾਂ ‘ਚ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਲਗਭਗ 1.5 ਲੱਖ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 70 ਹਜ਼ਾਰ 870 ਹੋ ਗਈ ਹੈ। ਵੈੱਬਸਾਈਟ ਵਰਲਡਮੀਟਰ ਅਨੁਸਾਰ ਹੁਣ ਤੱਕ ਲਗਭਗ 61 ਲੱਖ 53 ਹਜ਼ਾਰ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦਕਿ 27 ਲੱਖ 34 ਹਜ਼ਾਰ ਲੋਕ ਵੀ ਇਸ ਲਾਗ ਤੋਂ ਠੀਕ ਹੋ ਗਏ ਹਨ। ਟਰੰਪ ਨੇ ਚੁੱਕਿਆ ਚੀਨ ਖ਼ਿਲਾਫ਼ ਵੱਡਾ ਕਦਮ, ਤਾਂ ਚੀਨ ਨੇ ਅੱਗਿਓਂ ਦਿੱਤੀ ਸਖ਼ਤ ਚੇਤਾਵਨੀ ਦੁਨੀਆ ‘ਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ? ਅਮਰੀਕਾ: ਕੇਸ - 18 ਲੱਖ 16 ਹਜ਼ਾਰ 820, ਮੌਤਾਂ - 1 ਲੱਖ 55 ਹਜ਼ਾਰ ਬ੍ਰਿਟੇਨ: ਕੇਸ - 2 ਲੱਖ 72 ਹਜ਼ਾਰ 826, ਮੌਤਾਂ - 38 ਹਜ਼ਾਰ 376 ਰੂਸ: ਕੇਸ - 3 ਲੱਖ 96 ਹਜ਼ਾਰ, ਮੌਤਾਂ - 4 ਹਜ਼ਾਰ 555 ਸਪੇਨ: ਕੇਸ - 2 ਲੱਖ 86 ਹਜ਼ਾਰ, ਮੌਤਾਂ - 27125 ਇਟਲੀ: ਕੇਸ- 2 ਲੱਖ 32 ਹਜ਼ਾਰ, ਮੌਤਾਂ - 33 ਹਜ਼ਾਰ 340 ਫਰਾਂਸ: ਕੇਸ - 1 ਲੱਖ 88 ਹਜ਼ਾਰ, ਮੌਤਾਂ - 28 ਹਜ਼ਾਰ 771 ਜਰਮਨੀ: ਕੇਸ - 1 ਲੱਖ 83 ਹਜ਼ਾਰ, ਮੌਤਾਂ - 8600 ਭਾਰਤ: 1 ਲੱਖ 81 ਹਜ਼ਾਰ, ਮੌਤਾਂ - 5185 Coronavirus: ਭਾਰਤ ਦੇ ਇਨ੍ਹਾਂ 5 ਸ਼ਹਿਰਾਂ ‘ਚ ਹਨ ਕੋਰੋਨਾ ਦੇ 51.8 ਫੀਸਦੀ ਕੇਸ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ