ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 485, ਗੁਜਰਾਤ ‘ਚ 236, ਮੱਧ ਪ੍ਰਦੇਸ਼ ‘ਚ 145, ਰਾਜਸਥਾਨ ‘ਚ 62, ਦਿੱਲੀ ‘ਚ 61, ਉੱਤਰ ਪ੍ਰਦੇਸ਼ ‘ਚ 42, ਆਂਧਰਾ ਪ੍ਰਦੇਸ਼ ‘ਚ 33, ਪੱਛਮੀ ਬੰਗਾਲ ‘ਚ 33, ਤਾਮਿਲਨਾਡੂ ‘ਚ 28, ਕਰਨਾਟਕ ‘ਚ 22, ਤੇਲੰਗਾਨਾ ‘ਚ 26, ਪੰਜਾਬ ‘ਚ 20, ਜੰਮੂ ਅਤੇ ਕਸ਼ਮੀਰ ‘ਚ 8, ਹਰਿਆਣਾ ‘ਚ 4, ਕੇਰਲ ‘ਚ 4, ਝਾਰਖੰਡ ‘ਚ 3, ਬਿਹਾਰ ‘ਚ 3, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਮੌਤ ਹੋਈ ਹੈ।
ਦੇਖੋ ਸੂਬਿਆਂ ਦੇ ਅੰਕੜੇ:
ਇਹ ਵੀ ਪੜ੍ਹੋ :