ਵਾਸ਼ਿੰਗਟਨ: ਹੁਣ ਤੱਕ ਦੁਨੀਆ ਵਿੱਚ 56,83,802 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ। 24,30,527 ਵਿਅਕਤੀ ਕੋਰੋਨਾਵਾਇਰਸ ਜਿਹੀ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 3 ਲੱਖ 52 ਹਜ਼ਾਰ 200 ਹੋ ਗਈ ਹੈ।
ਉਧਰ, ਦੂਜੇ ਪਾਸੇ, ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ। ਇਹ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਰੂਸ ਵਿਚ ਮਹਾਮਾਰੀ ਕਾਰਨ 101 ਸਿਹਤ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇੱਥੇ 3.62 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 3807 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ: 10 ਸਭ ਤੋਂ ਵਧ ਪ੍ਰਭਾਵਿਤ ਦੇਸ਼
ਦੇਸ਼ ਸੰਕਰਮਿਤ ਕੇਸ ਕਿੰਨੀਆਂ ਮੌਤਾਂ ਕਿੰਨੇ ਹੋਏ ਠੀਕ
ਅਮਰੀਕਾ 17,25,275 1,00,572 4,79,969
ਬ੍ਰਾਜ਼ੀਲ 3,94,507 24,593 1,58,593
ਰੂਸ 3,62,342 3,807 1,31,129
ਸਪੇਨ 2,83,339 27,117 1,96,958
ਬ੍ਰਿਟੇਨ 2,65,227 37,048 ਉਪਲਬਧ ਨਹੀਂ
ਇਟਲੀ 2,30,555 32,955 1,44,658
ਫਰਾਂਸ 1,82,722 28,432 65,199
ਜਰਮਨੀ 1,81,288 8,498 1,62,000
ਤੁਰਕੀ 1,58,762 4,397 1,21,507
ਭਾਰਤ 1,50,793 4,344 64,277
  ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904