- ਸ਼ਾਲੀਮਾਰ ਬਾਗ ਤੋਂ 'ਆਪ' ਦੀ ਬੰਦਨਾ ਕੁਮਾਰੀ ਜਿੱਤੀ
- ਓਖਲਾ ਤੋਂ 'ਆਪ' ਦੇ ਅਮਾਨਤਉਲ੍ਹਾ ਜੇਤੂ
- ਚਾਂਦਨੀ ਚੌਕ ਤੋਂ ਅਲਕਾ ਲਾਂਬਾ ਨੇ ਹਾਰ ਕਬੂਲੀ, ਜ਼ਮਾਨਤ ਹੋਏਗੀ ਜ਼ਬਤ
- ਤਿਲਕ ਨਗਰ ਤੋਂ 'ਆਪ' ਉਮੀਦਵਾਰ ਜਰਨੈਲ ਸਿੰਘ ਜਿੱਤੇ
- ਵਿਸ਼ਵਾਸ ਨਗਰ ਤੋਂ 'ਆਪ' ਦੇ ਓਪੀ ਸ਼ਰਮਾ ਜੇਤੂ
- ਤ੍ਰਿਨਗਰ ਤੋਂ 'ਆਪ' ਦੇ ਪ੍ਰੀਤੀ ਤੋਮਰ ਜੇਤੂ
- ਸੰਗਮ ਵਿਹਾਰ ਤੋਂ 'ਆਪ' ਦੇ ਦਨੇਸ਼ ਮਹਾਨੀਆ ਜੇਤੂ
- ਵਿਸ਼ਵਾਸ ਨਗਰ ਤੋਂ 'ਆਪ' ਦੇ ਓਪੀ ਸ਼ਰਮਾ ਜੇਤੂ
- ਅੰਬੇਦਕਰ ਨਗਰ ਤੋਂ 'ਆਪ' ਦੇ ਅਜੈ ਦੱਤ ਜੇਤੂ
- ਰਾਜੇਂਦਰ ਨਗਰ ਤੋਂ ਆਪ ਦਾ ਰਾਘਵ ਚੱਢਾ ਜੈਤੂ
- ਗੋਕੁਲਪੁਰ ਤੋਂ 'ਆਪ' ਦੇ ਸੁਰੇਂਦਰ ਕੁਮਾਰ ਦੀ ਜਿੱਤ
- ਜਨਕਪੁਰੀ ਤੋਂ 'ਆਪ' ਦੇ ਰਾਜੇਸ਼ ਰਿਸ਼ੀ ਨੇ ਮਾਰੀ ਬਾਜ਼ੀ
- ਸਿਮਲਪੁਰ ਤੋਂ 'ਆਪ' ਦੇ ਅੱਬਦੁਲ ਰਹਿਮਾਨ ਦੀ ਜਿੱਤ
- ਤੁਗਲਕਾਬਾਦ ਤੋਂ 'ਆਪ' ਦੇ ਸਹੀਰਾਮ ਜਿੱਤੇ
- ਮੋਤੀਨਗਰ ਤੋਂ 'ਆਪ' ਦੇ ਸ਼ਿਨਚਰਣ ਗੋਇਲ ਜੈਤੂ
- ਮਾਡਲ ਟਾਊਨ ਤੋਂ 'ਆਪ' ਦੇ ਅਖਿਲੇਸ਼ ਤ੍ਰਿਪਾਠੀ ਦੀ ਹੋਈ ਜਿੱਤ
- ਪੱੜਪੜਗੰਜ ਤੋਂ ਮਨੀਸ਼ ਸਿਸੋਦਿਆ ਦੀ ਹੋਈ ਜਿੱਤ
- ਬਲੀਮਾਰਾਮ ਤੋਂ ਵੀ ਆਮ ਆਦਮੀ ਪਾਰਟੀ ਦੇ ਇਮਰਾਨ ਹੁਸੈਨ ਨੂੰ ਮਿਲੀ ਜਿੱਤ
- ਕ੍ਰਿਸ਼ਨਾ ਨਗਰ ਤੋਂ 'ਆਪ' ਦੇ ਐਸਕੇ ਬੱਗਾ ਦੀ ਜਿੱਤ
ਦਿੱਲੀ 'ਚ ਤੀਜੀ ਵਾਰ ਕੇਜਰੀਵਾਲ ਸਰਕਾਰ, ਪੱੜਪੜਗੰਜ ਤੋਂ ਮਨੀਸ਼ ਸਿਸੋਦਿਆ ਦੀ ਹੋਈ ਜਿੱਤ
ਏਬੀਪੀ ਸਾਂਝਾ
Updated at:
11 Feb 2020 01:14 PM (IST)
ਇਸ ਵਾਰ ਦਿੱਲੀ ਵਿੱਚ ਕੁੱਲ 672 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ 593 ਮਰਦ ਅਤੇ 79 ਮਹਿਲਾ ਉਮੀਦਵਾਰ ਹਨ। ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।
NEXT
PREV
- - - - - - - - - Advertisement - - - - - - - - -