ਟੋਕਿਓ: ਜਪਾਨ ਦੇ ਈਜ਼ੂ ਆਈਲੈਂਡਸ 'ਚ ਸ਼ਨੀਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 5.2 ਸੀ। ਹਾਲਾਂਕਿ, ਇਸ ਭੂਚਾਲ 'ਚ ਅਜੇ ਤੱਕ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਵੀ ਭੁਚਾਲ ਆਇਆ ਹੈ। ਦੱਸ ਦੇਈਏ ਕਿ ਕੋਰੋਨਾ ਪੀਰੀਅਡ ਦੌਰਾਨ ਦੇਸ਼ ਅਤੇ ਦੁਨੀਆ ਤੋਂ ਭੁਚਾਲ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।
ਟਰੰਪ ਵੱਲੋਂ ਵੱਡੇ ਫਰਕ ਨਾਲ ਜਿੱਤ ਦਾ ਐਲਾਨ, ਨਤੀਜੇ ਆਉਣ ਮਗਰੋਂ ਵੀ ਨਹੀਂ ਮੰਨੀ ਹਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਪਾਨ ਦੇ ਆਈਲੈਂਡਸ 'ਚ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 5.2
ਏਬੀਪੀ ਸਾਂਝਾ
Updated at:
08 Nov 2020 01:19 PM (IST)
ਜਪਾਨ ਦੇ ਈਜ਼ੂ ਆਈਲੈਂਡਸ 'ਚ ਸ਼ਨੀਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 5.2 ਸੀ। ਹਾਲਾਂਕਿ, ਇਸ ਭੂਚਾਲ 'ਚ ਅਜੇ ਤੱਕ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
- - - - - - - - - Advertisement - - - - - - - - -