PSEB Class 10 Results 2023 Live: 10ਵੀਂ ਜਮਾਤ ਦਾ ਐਲਾਨਿਆ ਨਤੀਜਾ, ਗਗਨਦੀਪ ਕੌਰ 100 ਫ਼ੀਸਦੀ ਅੰਕਾਂ ਨਾਲ ਅੱਵਲ

PSEB Punjab Class 10 Results Live Updates: ਪੰਜਾਬ ਬੋਰਡ 10ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ।

ABP Sanjha Last Updated: 26 May 2023 04:10 PM

ਪਿਛੋਕੜ

PSEB Punjab Class 10 Results Live Updates: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਵਾਈਸ ਚੇਅਰਮੈਨ ਡਾ. ਵਰਿੰਦਰ...More

PSEB Class 10 Results 2023: ਗਗਨਦੀਪ ਕੌਰ ਨੇ ਕਾਮਯਾਬੀ ਦਾ ਦੱਸਿਆ ਰਾਜ਼ 

ਗਗਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਬੈਂਕਿੰਗ ਖੇਤਰ ਵਿੱਚ ਕਾਮਯਾਬ ਹੋਣਾ ਹੈ। ਇਸ ਲਈ ਉਸ ਨੇ ਇੱਕ ਟੀਚਾ ਵੀ ਤੈਅ ਕੀਤਾ ਹੈ। ਉਹ ਨਿਯਮਿਤ ਤੌਰ 'ਤੇ ਆਪਣੇ ਕੋਰਸ ਦੀ ਪੜ੍ਹਾਈ ਕਰਦੀ ਰਹਿੰਦੀ ਹੈ। ਔਸਤਨ, ਉਹ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ 4 ਤੋਂ 5 ਘੰਟੇ ਅਧਿਐਨ ਕਰਨ ਲਈ ਕੱਢਦੀ ਹੈ।