Haryana Assembly Election 2024: ਆਮ ਆਦਮੀ ਪਾਰਟੀ ਨੇ ਹਰਿਆਣਾ ਲਈ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਆਪ ਨੇ ਭਾਜਪਾ-ਕਾਂਗਰਸ ਦੇ ਬਾਗੀ ਆਗੂਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਬਾਗੀ ਛਤਰਪਾਲ ਸਿੰਘ ਨੂੰ ਬਰਵਾਲਾ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ। ਭਾਜਪਾ ਦੇ ਬਾਗੀ ਕ੍ਰਿਸ਼ਨ ਬਜਾਜ ਨੂੰ ਥਾਨੇਸਰ ਤੋਂ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਦੇ ਬਾਗੀ ਜਵਾਹਰ ਲਾਲ ਨੂੰ ਬਾਵਲ ਤੋਂ ਟਿਕਟ ਦਿੱਤੀ ਗਈ ਹੈ।
AAP ਨੇ ਹਰਿਆਣਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਭਾਜਪਾ-ਕਾਂਗਰਸ ਦੇ ਬਾਗ਼ੀਆਂ ਨੂੰ ਬਣਾਇਆ ਉਮੀਦਵਾਰ
ABP Sanjha | Gurvinder Singh | 10 Sep 2024 12:16 PM (IST)
AAP Candidates Second List: ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਨੇ ਦੂਜੀ ਸੂਚੀ 'ਚ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
Aam aadmi party