ਚੰਡੀਗੜ੍ਹ: 'ਏਬੀਪੀ ਸਾਂਝਾ' ਦੇ ਸਾਰੇ ਪਾਠਕਾਂ ਤੇ ਦਰਸ਼ਕਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਏਗੀ ਕਿ 'ABP ਸਾਂਝਾ' ਹੁਣ ਹੋਟਸਟਾਰ (Disney+Hotstar) 'ਤੇ ਵੀ ਆ ਚੁੱਕਾ ਹੈ। ਡਿਜੀਟਲ ਪਲੈਟਫਾਰਮ ਦੇ ਵੱਧ ਰਹੇ ਰੁਝਾਨ ਨੂੰ ਵੇਖਦੇ ਹੋਏ 'ABP ਨੈਟਵਰਕ' ਨੇ ਇਹ ਕਦਮ ਚੁੱਕਿਆ ਹੈ।

ਹੁਣ ਤੁਸੀਂ ਦੇਸ਼ ਦੁਨੀਆ ਨਾਲ ਜੁੜੀਆਂ ਤਮਾਮ ਖ਼ਬਰ ਹੋਟਸਟਾਰ ਤੇ ਜਾ ਕੇ ਵੇਖ ਸਕਦੇ ਹੋ। 'ਏਬੀਪੀ ਸਾਂਝਾ' ਨੂੰ ਹੁਣੇ Hotstar 'ਤੇ ਵੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰੋ।👇


👉 ABP SANJHA ON HOTSTAR