ਨਵੀਂ ਦਿੱਲੀ: ਤਿੰਨ ਦਸੰਬਰ ਦੀ ਰਾਤ ਤੋਂ ਨਵੇਂ ਟੈਰਿਫ ਪਲਾਨ ਲਾਗੂ ਹੋਣ ਜਾ ਰਹੇ ਹਨ। ਵੋਡਾਫੋਨ-ਆਈਡੀਆ ਆਪਣੇ ਨਵੇਂ ਪਲਾਨ ਦੀ ਲਿਸਟ ਜਾਰੀ ਕਰ ਚੁੱਕੀ ਹੈ। ਅਜਿਹੇ ‘ਚ ਹੁਣ ਏਅਰਟੈੱਲ ਨੇ ਵੀ ਨਵੇਂ ਪਲਾਨ ਦੀ ਲਿਸਟ ਜਾਰੀ ਕਰ ਦਿੱਤੀ ਹੈ। ਏਅਰਟੈੱਲ ਦੇ ਨਵੇਂ ਟੈਰਿਫ ਪਲਾਨ 19 ਰੁਪਏ ਤੋਂ ਸ਼ੁਰੂ ਹੋ ਕੇ 2398 ਰੁਪਏ ਤਕ ਹਨ। ਲੌਂਗ ਟਾਈਮ ਵੈਲੀਡਿਟੀ ਵਾਲੇ ਟੌਪ ਪਲਾਨਸ ‘ਚ ਗਾਹਕਾਂ ਨੂੰ ਹੁਣ 699 ਰੁਪਏ ਜ਼ਿਆਦਾ ਖ਼ਰਚ ਕਰਨੇ ਹੋਣਗੇ। ਏਅਰਟੈੱਲ ਨੇ ਹੁਣ ਤਕ ਕੁੱਲ 10 ਨਵੇਂ ਟੈਰਿਫ ਪਲਾਨਸ ਲੌਂਚ ਕੀਤਾ ਹਨ।ਏਅਰਟੈੱਲ ਦੇ ਨਵੇਂ ਤੇ ਪੁਰਾਣੇ ਪਲਾਨਸ ਦੀ ਕੀਮਤਾਂ ‘ਚ ਫਰਕ
ਪੁਰਾਣਾ ਪਲਾਨ (ਰੁ:)ਵੈਲੀਡਿਟੀਬੈਨੀਫਿੱਟਨਵਾਂ ਪਲਾਨ (ਰੁ:)ਵੈਲੀਡਿਟੀਬੈਨੀਫਿੱਟ
192ਅਨਲਿਮਟਿਡ ਕਾਲਿੰਗ, 200MB ਡੇਟਾ192ਅਨਲਿਮਟਿਡ ਕਾਲਿੰਗ, 100 SMS/day, 150MB ਡੇਟਾ
352826.66 ਟਾਕਟਾਈਮ, 100MB ਡੇਟਾ492838.52 ਟਾਕਟਾਈਮ, 100MB ਡੇਟਾ
6528130 ਟਾਕਟਾਈਮ, 200MB ਡੇਟਾ792863.95 ਟਾਕਟਾਈਮ, 200MB ਡੇਟਾ
12928ਅਨਲਿਮਟਿਡ ਕਾਲਿੰਗ, 300SMS, 2GB ਡੇਟਾ14828ਅਨਲਿਮਟਿਡ ਕਾਲਿੰਗ, 300 SMS/day, 2GB/day ਡੇਟਾ
169 jW 19928ਅਨਲਿਮਟਿਡ ਕਾਲਿੰਗ, 100 SMS/day, 1 GB/day ਡੇਟਾ24828ਅਨਲਿਮਟਿਡ ਕਾਲਿੰਗ, 100 SMS/day, 1.5GB/day ਡੇਟਾ
24928ਅਨਲਿਮਟਿਡ ਕਾਲਿੰਗ, 100 SMS/day, 2GB/day ਡੇਟਾ29828ਅਨਲਿਮਟਿਡ ਕਾਲਿੰਗ, 100 SMS/day, 2GB/day ਡੇਟਾ
44882ਅਨਲਿਮਟਿਡ ਕਾਲਿੰਗ, 100 SMS/day, 1.5GB/day ਡੇਟਾ59884ਅਨਲਿਮਟਿਡ ਕਾਲਿੰਗ, 100 SMS/day, 1.5GB/day ਡੇਟਾ
49982ਅਨਲਿਮਟਿਡ ਕਾਲਿੰਗ, 100 SMS/day, 2GB/day ਡੇਟਾ69884ਅਨਲਿਮਟਿਡ ਕਾਲਿੰਗ, 100 SMS/day, 2GB/day
998336ਅਨਲਿਮਟਿਡ ਕਾਲਿੰਗ, 3600SMS, 12GB ਡੇਟਾ1498365ਅਨਲਿਮਟਿਡ ਕਾਲਿੰਗ, 3600SMS, 24GB ਡੇਟਾ
1699365ਅਨਲਿਮਟਿਡ ਕਾਲਿੰਗ, 100 SMS/day, 1.5GB/day ਡੇਟਾ