ਅਰੁਨਾਚਲ ਦੇ ਮੁੱਖ ਮੰਤਰੀ ਵੀ ਕੋਰੋਨਾ ਦਾ ਸ਼ਿਕਾਰ, ਟੈਸਟ ਰਿਪੋਰਟ ਆਈ ਪੌਜ਼ੇਟਿਵ

ਏਬੀਪੀ ਸਾਂਝਾ Updated at: 15 Sep 2020 07:50 PM (IST)

ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਨਡੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਸ ਸਬੰਧੀ ਉਨ੍ਹਾਂ ਖੁਦ ਟਵਿੱਟਰ ਤੇ ਜਾਣਕਾਰੀ ਦਿੱਤੀ।

NEXT PREV
ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਨਡੂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਸ ਸਬੰਧੀ ਉਨ੍ਹਾਂ ਖੁਦ ਟਵਿੱਟਰ ਤੇ ਜਾਣਕਾਰੀ ਦਿੱਤੀ।ਉਨ੍ਹਾਂ ਲਿਖਿਆ "ਮੈਂ ਕੋਵਿਡ ਟੈਸਟ ਆਰਟੀ-ਪੀਸੀਆਰ ਕਰਵਾਇਆ ਸੀ ਅਤੇ ਕੋਵਿਡ 19 ਲਈ ਪੌਜ਼ੇਟਿਵ ਟੈਸਟ ਕੀਤਾ ਹਾਂ।"

ਉਨ੍ਹਾਂ ਅੱਗੇ ਕਿਹਾ ਕੇ

ਮੈਂ ਤਤਪਰ ਹਾਂ ਅਤੇ ਸਿਹਤਮੰਦ ਮਹਿਸੂਸ ਕਰ ਰਿਹਾ ਹਾਂ। ਹਾਲਾਂਕਿ ਐਸਓਪੀ ਅਤੇ ਦੂਜਿਆਂ ਦੀ ਸੁਰੱਖਿਆ ਦੇ ਅਨੁਸਾਰ, ਮੈਂ ਆਪਣੇ ਆਪ ਨੂੰ ਅਲੱਗ ਕਰ ਰਿਹਾ ਹਾਂ ਅਤੇ ਮੇਰੇ ਸੰਪਰਕ 'ਚ ਆਏ ਹਰੇਕ ਵਿਅਕਤੀ ਨੂੰ ਐਸਓਪੀ ਦੀ ਪਾਲਣਾ ਕਰਨ ਲਈ ਬੇਨਤੀ ਕਰਦਾ ਹਾਂ। -



 

- - - - - - - - - Advertisement - - - - - - - - -

© Copyright@2024.ABP Network Private Limited. All rights reserved.